Saturday, October 31, 2020
Home > Special News > ਜਲਾਉਣ ਤੋ ਪਹਿਲਾ ਲਾਸ ਨੂੰ ਚੱਕ ਲਿਆ ਗਏ ਹਸਪਤਾਲ ਤਾ ਡਾਕਟਰ ਨੇ ਕਿਹਾ ਇਹ ਜਿੰਦਾ ਹੈ !

ਜਲਾਉਣ ਤੋ ਪਹਿਲਾ ਲਾਸ ਨੂੰ ਚੱਕ ਲਿਆ ਗਏ ਹਸਪਤਾਲ ਤਾ ਡਾਕਟਰ ਨੇ ਕਿਹਾ ਇਹ ਜਿੰਦਾ ਹੈ !

ਇਹ ਖਬਰ ਉੱਤਰ ਪ੍ਰਦੇਸ ਸੰਤਕਬੀਰ ਨਗਰ ਜਿਲੇ ਦੇ ਨਗਰ ਪੰਚਾਇਤ ਵਿੱਚ ਪੈਦੇ ਪਿੰਡ ਮਹਿੰਦਵਾਲ ਦੇ ਮੁਹੱਲਾ ਸੋਨਬਰਸਾ ਦਾ ਰਹਿਣ ਵਾਲਾ ਇੱਕ ਲੜਕਾ ਕਿਸ਼ੋਰ ਨਾਮ ਦਾ ਸ਼ਨੀਵਾਰ ਰਾਤ ਨੂੰ ਮੋਤ ਹੋ ਗਈ ਅਤੇ ਪਰਿਵਾਰ ਵਾਲੇ ਉਸਨੂੰ ਸੀਐਚਐਸ ਹਸਤਾਲ ਮਹਿੰਦਵਾਲ ਲੈ ਗਏ।ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ
ਦਿੱਤਾ।

ਪਰਿਵਾਰ ਅੰਤਮ ਰਸਮ ਲਈ ਮ੍ਰਿਤਕ ਦੇਹ ਨੂੰ ਘਾਟ ਲੈ ਗਏ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਬਰਾ ਹਵਾਲੇ ਕਰ ਦਿੱਤਾ। 14 ਸਾਲਾ ਵਿਸ਼ਾਲ ਯਾਦਵ ਪੁੱਤਰ ਸੰਤੋਸ਼ ਯਾਦਵ ਜੋ ਕਿ ਮਹਿੰਦਾਵਾਲ ਕਸਬੇ ਦੇ ਸੋਨਬਰਸਾ ਵਾਰਡ ਦਾ ਵਸਨੀਕ ਹੈ। ਦੀ ਸ਼ਨੀਵਾਰ ਰਾਤ ਨੂੰ ਤਬੀਅਤ ਵਿਗੜ ਗਈ। ਪਰਿਵਾਰ ਵਾਲੇ ਉਸਨੂੰ ਸੀ ਐਚ ਡੇਵਲ ਲੈ ਗਏ ਜਿਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੁਖੀ ਪਿਤਾ ਸੰਤੋਸ਼ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਣਕ ਦੀ ਸਿੰਚਾਈ ਹੋ ਰਹੀ ਸੀ।

ਪੁਲਿਸ ਨੇ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਬਰਾ ਹਵਾਲੇ ਕਰ ਦਿੱਤਾ। 14 ਸਾਲਾ ਵਿਸ਼ਾਲ ਯਾਦਵ ਪੁੱਤਰ ਸੰਤੋਸ ਯਾਦਵ ਜੋ ਕਿ ਮਹਿੰਦਾਵਾਲ ਕਸਬੇ ਦੇ ਸੋਨਬਰਸਾ ਵਾਰਡ ਦਾ ਵਸਨੀਕ ਹੈ। ਦੀ ਸ਼ਨੀਵਾਰ ਰਾਤ ਨੂੰ ਤਬੀਅਤ ਵਿਗੜ ਗਈ। ਪਰਿਵਾਰ ਵਾਲੇ ਉਸਨੂੰ ਸੀ ਐਚ ਡੇਵਲ ਲੈ ਗਏ ਜਿਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੁਖੀ ਪਿਤਾ ਸੰਤੋਸ਼ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਣਕ ਦੀ ਸਿੰਚਾਈ ਹੋ ਰਹੀ ਸੀ।

Leave a Reply

Your email address will not be published. Required fields are marked *