Saturday, October 31, 2020
Home > Special News > ਬਿਨਾਂ ਕੱਪੜਿਆਂ ਤੋ ਕਰਨੀ ਹੋਵੇਗੀ ਘਰ ਦੀ ਸਾਫ ਸਫਾਈ ਇੱਕ ਘੰਟੇ ਦੀ ਤਨਖਾਹ ਸੁਣਕੇ ਦੰਗ ਰਹਿਜੋਗੇ !

ਬਿਨਾਂ ਕੱਪੜਿਆਂ ਤੋ ਕਰਨੀ ਹੋਵੇਗੀ ਘਰ ਦੀ ਸਾਫ ਸਫਾਈ ਇੱਕ ਘੰਟੇ ਦੀ ਤਨਖਾਹ ਸੁਣਕੇ ਦੰਗ ਰਹਿਜੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਸੀ ਹਰ ਦਿਨ ਕੋਈ ਨਾ ਕੋਈ ਅਜੀਬੋ ਗਰੀਬ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿਨੇ ਆ ਇਸ ਵਾਰ ਇੱਕ ਅਜਿਹੀ ਜਾਣਕਾਰੀ ਜਿਸਨੂੰ ਸੁਣਕੇ ਵਿਸ਼ਵਾਸ ਨਹੀ ਹੁੰਦਾ ਹੈ। ਜਾਣਕਾਰੀ ਅਨੁਸਾਰ ਇੱਕ ਅਜਿਹੀ ਕੰਪਨੀ ਹੈ ਜੋ ਆਪਣੇ ਘਰ ਵਿੱਚ ਰੱਖੇ ਗਏ ਵਰਕਰ ਨੂੰ ਨਿਊਡ ਹੋਕੇ ਕੰਮ ਕਰਨ ਲਈ ਕਹਿੰਦੀ ਹੈ ਇਸ ਜੌਬ ਦੀ ਰਿਕੁਆਇਰਮੈਂਟ ਇਹੀ ਹੈ ਕਿ ਤੁਹਾਨੂੰ ਬਿਨਾ ਕੱਪੜਿਆਂ ਦੇ ਕੰਮ ਕਰਨਾ ਪੈਂਦਾ ਹੈ।

ਜਾਣਕਾਰੀ ਅਨੁਸਾਰ ਇਸ ਜੌਬ ਵਿੱਚ ਮਹਿਲਾ ਤੇ ਆਦਮੀ ਦੋਨੋ ਹੀ ਕੰਮ ਕਰ ਸਕਦੇ ਹਨ ਪਰ ਉਹਨਾਂ ਨੂੰ ਬਿਨਾ ਕੱਪੜਿਆਂ ਦੇ ਕੰਮ ਕਰਨਾ ਹੋਵੇਗਾ ਜਾਣਕਾਰੀ ਅਨੁਸਾਰ ਜੇ ਤੁਸੀ ਆਪਣਾ ਪਾ੍ਈਵੇਟ ਪਾਰਟ ਢੱਕ ਕੇ ਕੰਮ ਕਰਨਾ ਚਾਹੁੰਦੇ ਹੋ ਤਾ ਇਹ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ 2200 ਰੁਪਏ ਘੰਟੇ ਦੇ ਹਿਸਾਬ ਨਾਲ ਪੈਸੇ ਮਿਲਣਗੇ ਜਾਣਕਾਰੀ ਅਨੁਸਾਰ ਕੰਪਨੀ ਦਾ ਇਹ ਕਹਿਣਾ ਹੈ

ਕਿ ਅਸੀ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸੋਚਦੇ ਹਾਂ ਇਸ ਲਈ ਅਸੀ ਅਜਿਹਾ ਕਰਦੇ ਹਾਂ। ਉਸ ਜਗ੍ਹਾ ਕੰਮ ਕਰਨ ਵਾਲੀ ਇੱਕ ਮਹਿਲਾ ਦਾ ਕਹਿਣਾ ਹੈ ਕਿ ਜਦ ਉਸਨੂੰ ਇਸ ਨੌਕਰੀ ਬਾਰੇ ਪਤਾ ਲੱਗਿਆ ਤਾ ਉਹ ਬਹੁਤ ਉਤਸੁਕ ਸੀ ਇਸ ਜੌਬ ਲਈ ਤੇ ਹੁਣ ਉਹ ਬਹੁਤ ਖੁਸ਼ ਹੈ ਕਿ ਉਹ ਇਹ ਨੌਕਰੀ ਕਰ ਰਹੀ ਹੈ।

Leave a Reply

Your email address will not be published. Required fields are marked *