Wednesday, October 21, 2020
Home > Special News > ਇਸ ਰਾਸ਼ੀ ਵਾਲੇ ਧਾਰਮਿਕ ਕਾਰਜਾਂ ਵਿਚ ਦਿਲਚਸਪੀ ਲੈਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲੇ ਧਾਰਮਿਕ ਕਾਰਜਾਂ ਵਿਚ ਦਿਲਚਸਪੀ ਲੈਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਧਾਰਮਿਕ ਕਾਰਜ ਵਿਚ ਦਿਲਚਸਪੀ ਲਵੋਗੇ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲ ਸਕਦਾ ਹੈ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।ਬ੍ਰਿਖ : ਚੰਦਰਮਾ ਅੱਠਵੇਂ ਹੋਣ ਕਾਰਨ ਸਿਹਤ ਪ੍ਰਤੀ ਚੌਕੰਨੇ ਰਹੋ। ਸਰੀਰਕ ਜਾਂ ਮਾਨਸਿਕ ਤਣਾਅ ਮਿਲ ਸਕਦਾ ਹੈ। ਕਿਸੇ ਮੁੱਲਵਾਨ ਚੀਜ਼ ਦੇ ਗੁਆਚਣ ਦਾ ਡਰ ਹੈ।

ਮਿਥੁਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਬੁੱਧੀ ਦਾ ਪਰਿਵਰਤਨ ਆਰਥਿਕ ਮਾਮਲਿਆਂ ਵਿਚ ਤਰੱਕੀ ਦੇਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।ਕਰਕ : ਤੁਹਾਡੀ ਰਾਸ਼ੀ ‘ਤੇ ਬੁੱਧ ਦਾ ਆਉਣਾ ਰੁਕੇ ਹੋਏ ਕਾਰਜਾਂ ਨੂੰ ਸੰਪੰਨ ਕਰਾਏਗਾ। ਵਿਰੋਧੀ ਹਾਰਨਗੇ, ਪਰ ਪੇਟ ਵਿਕਾਰ ਜਾਂ ਚਮੜੀ ਦੇ ਰੋਗ ਪ੍ਰਤੀ ਚੌਕੰਨੇ ਰਹੋ।

ਸਿੰਘ : ਬੁੱਧ ਤੁਹਾਡੀ ਰਾਸ਼ੀ ਵਿਚ ਬਾਰ੍ਹਵੇਂ ਹੋਵੇਗਾ। ਛੂਤ ਦੇ ਰੋਗਾਂ ਤੋਂ ਬਚੋ। ਸਪਰਸ਼ ਵੀ ਕਸ਼ਟਦਾਈ ਹੋ ਸਕਦਾ ਹੈ। ਦੂਰੀ ਬਣਾ ਕੇ ਰੱਖੋ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।ਕੰਨਿਆ : ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਬੁਧਾਦਿਤਯ ਯੋਗ ਆਰਥਿਕ ਤੇ ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਦੇਵੇਗਾ। ਰਚਨਾਤਮਕ ਕਾਰਜਾਂ ਵਿਚ ਅਪਾਰ ਤਰੱਕੀ ਹੋਵੇਗੀ।

ਤੁਲਾ : ਬੁੱਧ ਦਾ ਪਰਿਵਰਤਨ ਸਿੱਖਿਆ ਮੁਕਾਬਲੇ ਦੇ ਲਈ ਉੱਤਮ ਹੈ। ਸੂਰਜ ਬੁੱਧ ਦੀ ਯੁਤੀ ਗ੍ਰਹਿਸਥ ਜੀਵਨ ਲਈ ਲਾਭਕਾਰੀ ਹੋਵੇਗੀ। ਵਿਰੋਧੀ ਹਾਰਨਗੇ। ਸਮਾਜਿਕ ਮਾਣ-ਮਰਿਆਦਾ ਵਧੇਗੀ।ਬ੍ਰਿਸ਼ਚਕ : ਬੁੱਧ ਦਾ ਪਰਿਵਰਤਨ ਸੁਖਮਈ ਸਮਾਚਾਰ ਦੇਵੇਗਾ। ਜੇਕਰ ਤੁਸੀਂ ਨੌਕਰੀ ਜਾਂ ਕਾਰੋਬਾਰ ਵਿਚ ਪਰਿਵਰਤਨ ਚਾਹੁੰਦੇ ਹੋ ਤਾਂ ਪਿਤਾ ਦਾ ਸਹਿਯੋਗ ਰਹੇਗਾ ਤੇ ਸਫਲਤਾ ਮਿਲੇਗੀ।

ਧਨੁ : ਬੁੱਧ ਤੁਹਾਡੀ ਰਾਸ਼ੀ ਤੋਂ ਦਸਵੇਂ ‘ਚ ਹੋਣ ਨਾਲ ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।ਮਕਰ : ਗ੍ਰਹਿਸਥ ਜੀਵਨ ਲਈ ਬੁੱਧ ਦਾ ਬਦਲਾਅ ਸੁਖਮਈ ਹੋਵੇਗਾ। ਜੀਵਨਸਾਥੀ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਕੁੰਭ : ਸੂਰਜ ਬੁੱਧ ਦੀ ਯੁਤੀ ਛੇਵੇਂ ਹੋਣ ਨਾਲ ਰੋਗ ਤੇ ਵਿਰੋਧੀ ਦੋਵੇਂ ਹੀ ਹਾਰਨਗੇ। ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਆਰਥਿਕ ਪੱਧਰ ‘ਤੇ ਸਫਲਤਾ ਮਿਲੇਗੀ।ਮੀਨ : ਬੁੱਧ ਦਾ ਪਰਿਵਰਤਨ ਸਿਹਤ ਦੀ ਦ੍ਰਿਸ਼ਟੀ ਤੋਂ ਉੱਤਮ ਨਹੀਂ ਹੈ। ਸਾਵਧਾਨੀ ਰੱਖਣੀ ਹੋਵੇਗੀ। ਜਦਕਿ ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

Leave a Reply

Your email address will not be published. Required fields are marked *