Saturday, December 5, 2020
Home > Special News > ਇਸ ਕਰਕੇ ਇਹ ਚੀਜਾਂ ਆਉਦੀਆਂ ਹਨ ਪਸੰਦ ਦੇਖੋ !

ਇਸ ਕਰਕੇ ਇਹ ਚੀਜਾਂ ਆਉਦੀਆਂ ਹਨ ਪਸੰਦ ਦੇਖੋ !

ਦੋਸਤੋ ਅੱਜ-ਕੱਲ੍ਹ ਦੀ ਵਿਅਸਤ ਜਿੰਦਗੀ ਕਾਰਣ ਲੋਕ ਆਪਣੀ ਸਿਹਤ ਦਾ ਧਿਆਨ ਰੱ ਖ ਣਾ ਭੁੱਲ ਗਏ ਹਨ।ਇਸ ਵਿਅਸਤ ਸਮਾਂ ਸਾਰਣੀ ਵਿੱਚੋਂ ਉਹ ਆਪਣੇ ਲਈ ਸਮਾਂ ਨਹੀਂ ਕੱਢ ਪਾਉਂ ਦੇ। ਜਿਸ ਕਾਰਨ ਲੋਕਾਂ ਦੀ ਖਾਣ ਪੀਣ ਸੰਬੰਧੀ ਅਣਗਹਿਲੀ ਬਿ ਮਾ ਰੀ ਆਂ ਦਾ ਘਰ ਬਣ ਜਾਂਦੀ ਹੈ।

ਲੋਕਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਘੱਟਦੀ ਜਾ ਰਹੀ ਹੈ। ਇਸ ਦੌ ਰਾ ਨ ਗੱਲ ਕਰੀਏ ਲੜਕੀਆਂ ਦੀ ਤਾਂ ਆਪਣੀ ਸਿਹਤ ਸੰ ਬੰ ਧੀ ਹਰ ਗੱਲ ਦਾ ਧਿਆਨ ਰੱਖਦੀਆਂ ਹਨ।ਆਪਣੇ ਮੇ ਕ ਅੱ ਪ ਤੋਂ ਲੈ ਕੇ ਸਰੀਰਕ ਸੁੰਦਰਤਾ ਲਈ ਉਹ ਸੰ ਤੁ ਲਿ ਤ ਖੁਰਾਕ ਖਾਂਦੀਆਂ ਹਨ। ਆਪਣੀ ਖੂਬਸੂਰਤੀ ਕਾਰਣ ਉਹ ਪਹਿਚਾਣੀਆਂ ਜਾਣ,ਇਸਦੇ ਲਈ ਉਹ ਹਰ ਸੰ ਭ ਵ ਯਤਨ ਕਰਦੀਆਂ ਹਨ।

Processed with VSCO with hb2 preset

ਦੋਸਤੋ ਬੈਂਗਣ ਜਿਸਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ,ਸਿਹਤ ਲਈ ਬਹੁਤ ਲਾ ਭ ਦਾ ਇ ਕ ਹੈ।ਇਸ ਵਿੱਚ ਵਿਟਾਮਿਨ ਸੀ ਬਹੁਤ ਅਧਿਕ ਮਾਤਰਾ ਵਿੱਚ ਪਾਇਆ ਜਾਂਦਾ ਹੈ।ਇਸਨੂੰ ਖਾਣ ਨਾਲ ਸ ਰੀ ਰ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਦੀ ਹੈ। ਇ ਸ ਨੂੰ ਖਾਣ ਨਾਲ ਰੁੱਖੇ ਸੁੱਕੇ ਵਾਲਾਂ ਵਿੱਚ ਮ ਜ਼ ਬੂ ਤੀ ਅਤੇ ਚਮਕ ਆਉਂਦੀ ਹੈ।

ਲੜਕੀਆਂ ਨੂੰ ਬੈਂਗਣ ਬਹੁਤ ਪਸੰਦ ਹੁੰਦੇ ਹਨ।ਦੁਨੀਆਂ ਵਿੱਚ ਬੈਂਗਣ ਦੀਆਂ ਕ ਈ ਕਿਸਮਾਂ ਵਰਤੀਆਂ ਜਾਂਦੀਆਂ ਹਨ।ਇਸ ਵਿੱਚ ਵਿ ਟਾ ਮਿ ਨ ਅਤੇ ਫਾਸਫੋਰਸ ਬਹੁਤ ਮਾਤਰਾ ਵਿੱਚ ਪਾਏ ਜਾਂ ਦੇ ਹਨ।ਇਸ ਲਈ ਇਸਨੂੰ ਆਪਣੇ ਭੋਜਨ ਵਿੱਚ ਸ਼ਾ ਮਿ ਲ ਕਰਨ ਨਾਲ ਕਾਫੀ ਲਾਭ ਮਿਲਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਦਾ ਹੈ।

Leave a Reply

Your email address will not be published. Required fields are marked *