Tuesday, October 27, 2020
Home > News > 3000 ਰੁਪਏ ਨਾਈਟ ਦਾ ਸੋਦਾ ਛਾਪੇ ਵਿੱਚ ਇਤਰਾਜ਼ਯੋਗ ਹਾਲਤ ਚ 9 ਕੁੜੀਆਂ ਤੇ 4 ਮੁੰਡੇ ਗ੍ਰਿਫਤਾਰ !

3000 ਰੁਪਏ ਨਾਈਟ ਦਾ ਸੋਦਾ ਛਾਪੇ ਵਿੱਚ ਇਤਰਾਜ਼ਯੋਗ ਹਾਲਤ ਚ 9 ਕੁੜੀਆਂ ਤੇ 4 ਮੁੰਡੇ ਗ੍ਰਿਫਤਾਰ !

ਸੋਸਲ ਮੀਡੀਆ ਤੋ ਖਬਰ ਮਿਲੀ ਅਨੁਸਾਰ ਪੁਲਿਸ ਨੇ ਬਰੇਲੀ ਦੇ ਇੱਕ ਬੈ ਨ ਕੁ ਏ ਟ ਹਾਲ ਤੇ ਛਾਪਾ ਮਾਰਿਆ ਹੈ।ਜਿੱਥੋ ਕੇ 4 ਲੜਕਿਆ ਨੂੰ 9 ਕਾਲਗ੍ਲ ਸਮੇਤ ਗ੍ਰਿਫਤਾਰ ਕੀਤਾ ਹੈ। ਪੁ ਲਿ ਸ ਨੇ ਇਨਾ ਕੋਲੋ ਇਤਰਾਜ ਯੋਗ ਸਮੱਗਰੀ।ਉਤੇਜਕ ਨਸੇ ਵੀ ਬਰਾਮਦ ਕੀਤੇ ਹਨ।ਸਾਰਿਆ ਤੋ ਪੁੱ ਛ ਗਿੱ ਛ ਕੀਤੀ ਜਾ ਰਹੀ ਹੈ।ਐਸਪੀ ਅਭਿਸੇਕ ਵਰਮਾ ਨੇ ਦੱਸਿਆ

ਕਿ ਇਸ ਮਾਮਲੇ ਵਿੱਚ ਬਾਡੀ ਟਰੇਡ ਐਕਟ ਦੇ ਦੋਸ ਵਿੱਚ ਥਾਣਾ ਬਾਰਾਦਰੀ ਵਿੱਚ ਕੇਸ ਦ ਰ ਜ ਕੀਤਾ ਗਿਆ ਹੈ।ਮੀਡੀਆ ਰਿਪੋਰਟਾ ਦੇ ਅਨੁਸਾਰ ਇਹ ਬੈਕਾਕੇਟ ਹਾਲ ਦੇ ਵਿ ਧਾ ਇ ਕ ਦਾ ਭਰਾ ਹੈ। ਹਾਲਾਕਿ ਵਿਧਾਇਕ ਦੇ ਭਰਾ ਦਾ ਕਹਿਣਾ ਹੈ ਕਿ ਉਸਨੇ ਹੋਟਲ ਕਿਰਾਏ ਤੇ ਦਿੱਤੇ ਹੋਇਆ ਸੀ।ਉਸਨੂੰ ਇਸ ਬਾਰੇ ਕੋਈ ਜਾ ਣ ਕਾ ਰੀ ਨਹੀ ਸੀ।ਤੁਹਾਨੂੰ ਦੱਸ ਦੇਈਏ ਕਿ ਦੋਹਰਾ ਮੋੜ ਤੇ ਵੇਦਾ ਐਵੀਨਿਊ ਬੈੰਕੁਏਟ ਹਾਲ ਦੀ ਛੱਤ’ ਤੇ ਕਈ ਲ ੜ ਕੀ ਆ ਹੁੱਕਾ

ਅਤੇ ਸਿਗਰੇਟ ਪੀਦੀਆਂ ਵੇਖੀਆ ਗਈਆ। ਨੇੜੇ ਦੇ ਲੋਕਾ ਨੇ ਇਸ ਬਾਰੇ ਕਈ ਵਾਰ ਇ ਤ ਰਾ ਜ ਜਤਾਇਆ ਸੀ।ਪਰ ਕੋਈ ਕਾਰਵਾਈ ਨਹੀ ਕੀਤੀ ਗਈ। ਪੁਲਿਸ ਨੂੰ ਪਿਛਲੇ ਕਈ ਦਿਨਾ ਤੋ ਸੂਚਨਾ ਮਿਲ ਰ ਹੀ ਸੀ। ਕਿ ਬੈਨਕੁਏਟ ਹਾਲ ਵਿੱਚ ਕਈ ਦਿਨਾ ਤੋ ਇੱਕ ਸੈ ਕ ਸ ਰੈਕੇਟ ਚੱਲ ਰਿਹਾ ਹੈ।ਐਸਪੀ ਅਭਿਸੇਕ ਵਰਮਾ ਨੇ ਮੰਗਲਵਾਰ

ਸ਼ਾਮ 5 ਵਜੇ ਭਾਰੀ ਪੁ ਲਿ ਸ ਟੀਮ ਅਤੇ ਮਹਿਲਾ ਪੁਲਿਸ ਮੁਲਾਜ਼ਮਾ ਸਮੇਤ ਇੰਸਪੈਕਟਰ ਬਰਾਦਰੀ ਸ਼ੀਨਤਸੁ ਸਰਮਾ ਚੌਕੀ ਇੰਚਾਰਜ ਕੁਲਦੀਪ ਸਿੰ ਘ ਦੇ ਨਾਲ ਮਿਲ ਕੇ ਬੈਨਕੁਏਟ ਹਾਲ ਵਿਖੇ ਛਾਪਾ ਮਾਰਿਆ।ਪੁਲਿਸ ਨੇ ਮੌਕੇ ਤੋ ਪੱਛਮੀ ਬੰਗਾਲ ਅਤੇ ਦਿੱਲੀ ਦੀਆ 9 ਲ ੜ ਕੀ ਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋ ਇ ਲਾ ਵਾ ਹਾਲ

ਵਿੱਚ 4 ਲੜਕੇ ਵੀ ਪਾਏ ਗਏ ਹਨ।ਇਨਾ ਸਾਰਿਆਂ ਨੂੰ ਬਰਾਦਰੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਬ ਹੁ ਤ ਜ਼ਿਆਦਾ ਇਤਰਾਜ਼ਯੋਗ ਸਮੱਗਰੀ, ਉਤੇਜਕ ਦਵਾਈਆਂ ਮਿਲੀਆਂ ਹਨ। ਉਨ੍ਹਾਂ ਖ਼ਿਲਾਫ਼ ਥਾਣਾ ਬਾ ਰਾ ਦ ਰੀ ਵਿੱਚ ਬਾਡੀ ਟਰੇਡ ਐਕਟ ਦੇ ਦੋਸ਼ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ।

Leave a Reply

Your email address will not be published. Required fields are marked *