Sunday, October 25, 2020
Home > News > ਦੇਖੋ ਦਿਉਰ ਭਰਜਾਈ ਦੀ ਜੋੜੀ ਕਰ ਰਹੀ ਸੀ ਗੰਦਾ ਕੰਮ ਪੁਲਿਸ ਨੇ ਚੱਕੇ ਰੰਗੇ ਹੱਥੀਂ !

ਦੇਖੋ ਦਿਉਰ ਭਰਜਾਈ ਦੀ ਜੋੜੀ ਕਰ ਰਹੀ ਸੀ ਗੰਦਾ ਕੰਮ ਪੁਲਿਸ ਨੇ ਚੱਕੇ ਰੰਗੇ ਹੱਥੀਂ !

ਨਾਭਾ ਪੁਲਿਸ ਨੇ 900 ਗ੍ਰਾਮ ਅਫੀਮ ਦੇ ਸਮੇਤ ਦਿਉਰ ਭਰਜਾਈ ਨੂੰ ਹਿ ਰਾ ਸ ਤ ਵਿੱਚ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਤੇ ਦਿਉਰ ਭ ਰ ਜਾ ਈ ਅਫੀਮ ਵੇਚਣ ਲਈ ਜਾ ਰਹੇ ਸਨ।ਜਿਸ ਕਾਰਨ ਨਾਕੇ ਦੌ ਰਾ ਨ ਇਨ੍ਹਾਂ ਤੇ ਸ਼ੱਕ ਹੋਇਆ।

ਪੁਲਿਸ ਦੁਆਰਾ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 900 ਗ੍ਰਾਮ ਅਫੀਮ ਬਰਾਮਦ ਹੋਈ ਹੈ। ਨਾਭਾ ਪੁ ਲਿ ਸ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁ ਲਿ ਸ ਰਿਮਾਂਡ ਹਾਸਲ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਦਿਉਰ ਭਰਜਾਈ ਬ ਰੇ ਲੀ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਅ ਫੀ ਮ ਵੇਚ ਰਹੇ ਸਨ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਵਿਅਕਤੀ ਉੱਤੇ ਪ ਹਿ ਲਾਂ ਵੀ 250 ਗ੍ਰਾਮ ਅਫੀਮ ਦਾ ਮਾਮਲਾ ਦਰਜ ਹੈ। ਇਸ ਤਰ੍ਹਾਂ ਰਿਮਾਂਡ ਦੌਰਾਨ ਸਖਤ ਕਾਰਵਾਈ ਕਰਕੇ ਜਾਣਕਾਰੀ ਹਾ ਸ ਲ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਹ ਆਮ ਜਿਮੀਂਦਾਰਾਂ ਨੂੰ ਅਫੀਮ ਸਪਲਾਈ ਕਰਦੇ ਸਨ। ਪੁ ਲਿ ਸ ਦਾ ਕਹਿਣਾ ਹੈ ਕਿ ਕਾਰਵਾਈ ਕਰ ਇਨ੍ਹਾਂ ਨੂੰ ਜ ਲ ਦ ਹੀ ਸਜ਼ਾ ਦਿੱਤੀ ਜਾਵੇਗੀ।

Leave a Reply

Your email address will not be published. Required fields are marked *