Tuesday, October 27, 2020
Home > Special News > ਇਸ ਗੋਰੀ ਅੰਗਰੇਜਣ ਦੀ ਕਰਤੂਤ ਵੇਖ ਨਹੀ ਹੋਵੇਗਾ ਯਕੀਨ ਪਤੀ ਨਾਲ ਕੀਤਾ ਕੁਝ ਅਜਿਹਾ ਕਿ ਹੋਏ ਚਰਚੇ !

ਇਸ ਗੋਰੀ ਅੰਗਰੇਜਣ ਦੀ ਕਰਤੂਤ ਵੇਖ ਨਹੀ ਹੋਵੇਗਾ ਯਕੀਨ ਪਤੀ ਨਾਲ ਕੀਤਾ ਕੁਝ ਅਜਿਹਾ ਕਿ ਹੋਏ ਚਰਚੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਪਿਆਰ ਵਿੱਚ ਥੋਖਾ ਇੱਕ ਆਮ ਜਿਹੀ ਗੱਲ ਹੋ ਗਈ ਹੈ ਅੱਜ ਕੱਲ ਰਿਸ਼ਤੇ ਨਾਲ ਕੋਈ ਕਿਸੇ ਦਾ ਸੰਬੰਧ ਨਹੀ ਹੈ ਪੈਸਾ ਹਰ ਇੱਕ ਇਨਸਾਨ ਲਈ ਮੁੱਖ ਹੋ ਗਿਆ ਹੈ। ਜਾਣਕਾਰੀ ਅਨੁਸਾਰ ਫਲੋਰਿਡਾ ਵਿੱਚ ਇੱਕ ਵਿਅਕਤੀ ਦੀ ਘਰਵਾਲੀ ਨੇ ਉਸਨੂੰ ਚੂਨਾ ਲਗਾ ਦਿੱਤਾ ਹੈ ਦਰਅਸਲ ਰਿਚਰਡ ਨਾਮੀ ਵਿਅਕਤੀ ਨੂੰ ਹੈਲੇਨਾ ਨਾਮੀ ਕੁੜੀ ਨਾਲ ਪਿਆਰ ਹੋ ਗਿਆ ਤੇ ਉਸ ਕੁੜੀ ਦੀ ਉਮਰ ਛੱਬੀ ਸਾਲ ਦੀ ਸੀ। ਤੇ ਉਹਨਾਂ ਇਸ ਦੇ ਚਲਦਿਆਂ ਵਿਆਹ ਕਰਵਾ ਲਿਆ ਸੀ ਰਿਚਰਡ ਕੋਲ ਕਾਫੀ ਪੈਸਾ ਸੀ

ਜਿਸ ਕਰਕੇ ਉਸ ਕੁੜੀ ਨੇ ਵਿਆਹ ਕਰਵਾਇਆ ਸੀ। ਜਾਣਕਾਰੀ ਅਨੁਸਾਰ ਹੈਲੇਨਾ ਨੇ ਵਿਆਹ ਤੋ ਬਾਅਦ ਚੈੱਕ ਉੱਪਰ ਰਿਚਰਡ ਦੇ ਨਕਲੀ ਸਾਈਨ ਕਰਕੇ ਬੈਂਕ ਵਿੱਚੋ ਇੱਕ ਮਿਲੀਅਨ ਡਾਲਰ ਕਢਵਾ ਲਏ ਤੇ ਬੈਂਕ ਵਾਲਿਆਂ ਨੂੰ ਇੰਨੇ ਪੈਸੇ ਕਢਵਾਉਣ ਦਾ ਕਾਰਨ ਇਹ ਦੱਸਿਆ ਕਿ ਉਸਦੇ ਪਤੀ ਨੇ ਸਮੁੰਦਰੀ ਜਹਾਜ ਲੈਣਾ ਹੈ। ਜਾਣਕਾਰੀ ਅਨੁਸਾਰ ਜਦ ਰਿਚਰਡ ਨੂੰ ਇਸ ਬਾਰੇ ਪਤਾ ਲੱਗਿਆ ਤਾ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸਦੀ ਪਤਨੀ ਹੈਲੇਨਾ ਨੇ ਪੈਸੇ ਕਢਵਾਏ ਸਨ ਤੇ ਕਿਸੇ ਅਕਾਊਟ ਵਿੱਚ ਟਰਾਂਸਫਰ ਕੀਤੇ ਹਨ।

Leave a Reply

Your email address will not be published. Required fields are marked *