Sunday, October 25, 2020
Home > Special News > ਸੁਣਕੇ ਯਕੀਨ ਨਹੀ ਹੋਵੇਗਾ ਕਿ ਇਸ ਮਹਿਲਾ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਕਿਸਦੀ ਮੌਤ ਕਦੋ ਹੋਣੀ ਆ !

ਸੁਣਕੇ ਯਕੀਨ ਨਹੀ ਹੋਵੇਗਾ ਕਿ ਇਸ ਮਹਿਲਾ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਕਿਸਦੀ ਮੌਤ ਕਦੋ ਹੋਣੀ ਆ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੌਤ ਇੱਕ ਅਜਿਹੀ ਚੀਜ ਹੈ ਜਿਸਦਾ ਭੇਤ ਅੱਜ ਤੱਕ ਕੋਈ ਨਹੀ ਪਾ ਸਕਿਆ ਹੈ ਸਾਇੰਸ ਨੇ ਹਰ ਇੱਕ ਚੀਜ ਬਾਰੇ ਪਤਾ ਲਗਾ ਲਿਆ ਹੈ। ਪਰ ਮਰਨ ਦਾ ਪਤਾ ਕਿਸੇ ਨੂੰ ਨਹੀ ਲੱਗਿਆ ਹੈ ਕਿ ਕਿਸ ਵੇਲੇ ਕਿਸ ਇਨਸਾਨ ਨੇ ਮਰਨਾ ਹੈ ਪਰ ਆਸਟ੍ਰੇਲੀਆ ਦੀ ਇੱਕ ਮਹਿਲਾ ਹੈ ਜੋ ਇਹ ਦਾਅਵਾ ਕਰਦੀ ਹੈ ਕਿ
ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਇਨਸਾਨ ਨੇ ਕਦੋ ਮਰਨਾ ਹੈ।

ਜਾਣਕਾਰੀ ਅਨੁਸਾਰ ਉਸ ਮਹਿਲਾ ਦਾ ਨਾਮ ਅਰੀ ਕਲਾ ਹੈ ਤੇ ਉਹ ਮੈਲਬੋਰਨ ਵਿੱਚ ਰਹਿੰਦੀ ਹੈ ਉਸਦੀ ਉਮਰ 25 ਸਾਲ ਦੀ ਹੈ ਇਹ ਮਹਿਲਾ ਦਾਅਵਾ ਕਰਦੀ ਹੈ ਕਿ ਉਸਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਇਨਸਾਨ ਦਾ ਕਦੋ ਟਾਇਮ ਪੂਰਾ ਹੋਣਾ ਹੈ। ਜਾਣਕਾਰੀ ਅਨੁਸਾਰ ਅਰੀ ਕਲਾ ਨੇ ਦੱਸਿਆ ਕਿ ਉਹ ਜਦ 12 ਸਾਲ ਦੀ ਸੀ ਤਾ

ਉਸਦਾ ਕੋਈ ਰਿਲੇਟਿਵ ਬਿਮਾਰ ਸੀ ਤਾ ਉਸ ਕੋਲ ਜਾ ਕੇ ਅਰੀ ਕਲਾ ਨੂੰ ਅਜੀਬ ਸਮੈਲ ਆਈ ਸੀ ਤੇ ਉਹ ਇਸ ਦੁਨੀਆ ਤੋ ਬਾਅਦ ਵਿੱਚ ਚਲਾ ਗਿਆ ਸੀ। ਅਜਿਹਾ ਕਈ ਵਾਰ ਉਸ ਨਾਲ ਹੋਇਆ ਪਰ ਉਹ ਇਸ ਗੱਲ ਬਾਰੇ ਮਰਨ ਵਾਲੇ ਇਨਸਾਨ ਨੂੰ ਨਹੀ ਦੱਸਦੀ ਹੈ ਕਿਉਂਕਿ ਅਜਿਹਾ ਉਹ ਉੱਚਿਤ ਨਹੀ ਸਮਝਦੀ ਹੈ।

Leave a Reply

Your email address will not be published. Required fields are marked *