Wednesday, December 2, 2020
Home > News > ਜਾਣੋ ਮੋਟਰਸਾਇਕਲ ਨੂੰ ਪੈਟਰੋਲ ਦੀ ਬਜਾਏ ਪਾਣੀ ਤੇ ਚਲਾਉਣ ਦਾ ਜ਼ਬਰਦਸਤ ਤਰੀਕਾ-ਜਰੂਰ ਦੇਖੋ ਤੇ ਸ਼ੇਅਰ ਕਰੋ

ਜਾਣੋ ਮੋਟਰਸਾਇਕਲ ਨੂੰ ਪੈਟਰੋਲ ਦੀ ਬਜਾਏ ਪਾਣੀ ਤੇ ਚਲਾਉਣ ਦਾ ਜ਼ਬਰਦਸਤ ਤਰੀਕਾ-ਜਰੂਰ ਦੇਖੋ ਤੇ ਸ਼ੇਅਰ ਕਰੋ

ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਬਾਈਕ ਪਾਣੀ ਉੱਤੇ ਵੀ ਚੱਲ ਸਕਦੀ ਹੈ? ਜੀ ਹਾਂ, ਅੱਜ ਅਸੀ ਤੁਹਾਨੂੰ ਇੱਕ ਅਜਿਹੀ ਤਕਨੀਕ ਬਾਰੇ ਦੱਸਾਂਗੇ ਜਿਸਦੇ ਇਸਤੇਮਾਲ ਤੋਂ ਬਾਅਦ ਕਿਸੇ ਵੀ ਬਾਈਕ ਨੂੰ ਪਾਣੀ ਪਾਕੇ ਵੀ ਚਲਾਇਆ ਜਾ ਸਕਦਾ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅਖੀਰ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਇਕੱਲੇ ਪਾਣੀ ਨਾਲ ਬਾਇਕ ਨਹੀਂ ਚੱਲ ਸਕਦੀ।

ਇਸ ਲਈ ਬਾਈਕ ਨੂੰ ਪਾਣੀ ‘ਤੇ ਚਲਾਉਣ ਲਈ ਇੱਕ ਵਿਗਿਆਨਿਕ ਫਾਰਮੂਲਾ ਅਪਣਾਉਣਾ ਪਵੇਗਾ। ਜਿਸਦੇ ਲਈ ਤੁਹਾਨੂੰ ਇੱਕ ਪ੍ਰੈਸ਼ਰ ਕੂਕਰ ਅਤੇ ਕੈਲਸ਼ਿਅਮ ਕਾਰਬਾਈਡ ਦੀ ਜਰੂਰਤ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕੈਲਸ਼ਿਅਮ ਕਾਰਬਾਈਡ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਇਸਤੋਂ ਇੱਕ ਐਸੇਟਾਇਲੀਨ (Acetylene) ਨਾਮ ਦੀ ਗੈਸ ਨਿਕਲਦੀ ਹੈ। ਇਸ ਗੈਸ ਦੀ ਮਦਦ ਨਾਲ ਬਾਈਕ ਨੂੰ ਚਲਾਇਆ ਜਾ ਸਕਦਾ ਹੈ।

ਨਾਲ ਹੀ ਤੁਹਾਨੂੰ ਇੱਕ ਪਤਲੀ ਪਲਾਸਟਿਕ ਪਾਇਪ ਅਤੇ ਇੱਕ IV ਸੈੱਟ ਦੀ ਜ਼ਰੂਰਤ ਪਵੇਗੀ। ਇਸ ਗੈਸ ਨੂੰ ਬਣਾਉਣ ਲਈ ਸਭਤੋਂ ਪਹਿਲਾਂ ਕੂਕਰ ਦੇ ਅੰਦਰ ਇੱਕ ਟੁਕੜਾ ਕੈਲਸ਼ਿਅਮ ਕਾਰਬਾਈਡ ਦਾ ਪਾ ਦਿਓ ਅਤੇ ਨਾਲ ਹੀ ਥੋੜ੍ਹਾ ਜਿਹਾ ਪਾਣੀ ਪਾਕੇ ਕੁੱਕਰ ਨੂੰ ਬੰਦ ਕਰ ਦਿਓ। ਹੁਣ ਕੂਕਰ ਦੇ ਉੱਤੇ ਪਲਾਸਟਿਕ ਪਾਇਪ ਲਗਾ ਦਿਓ ਅਤੇ ਉਸਦੇ ਅੱਗੇ IV ਸੈੱਟ ਨੂੰ ਲਗਾ ਦਿਓ ।

IV ਸੈੱਟ ਲਗਾਉਣ ਦਾ ਫਾਇਦਾ ਇਹ ਹੋਵੇਗਾ ਕਿ ਤੁਸੀ ਗੈਸ ਨੂੰ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ। ਹੁਣ ਇਸ ਸੈੱਟ ਦੀ ਸੂਈ ਨੂੰ ਬਾਈਕ ਦੀ ਏਅਰ ਇੰਟੇਕ ਪਾਇਪ ਵਿੱਚ ਲਗਾ ਦਿਓ। ਧਿਆਨ ਰਹੇ ਕਿ ਸੂਈ ਟੁੱਟੇ ਜਾਂ ਮੁੜੇ ਨਹੀਂ। ਇਸ ਸੂਈ ਨੂੰ ਲਗਾਉਣ ਤੋਂ ਬਾਅਦ IV ਸੈੱਟ ਤੋਂ ਗੈਸ ਨੂੰ ਆਨ ਕਰ ਦਿਓ ਅਤੇ ਬਾਇਕ ਨੂੰ ਸਟਾਰਟ ਕਰੋ। ਅਜਿਹਾ ਕਰਨ ਨਾਲ ਬਾਇਕ ਨੂੰ ਪਾਣੀ ਅਤੇ ਕੈਲਸ਼ਿਅਮ ਕਾਰਬਾਈਡ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *