Saturday, October 31, 2020
Home > News > ਪਤਨੀ ਦੇ ਸਨ ਨਾਜਾਇਜ ਸੰਬੰਧ ਤਾਂ ਪਤੀ ਨੇ ਧੀਆਂ ਦੀ ਇੱਜਤ ਬਚਾਉਣ ਲਈ ਕਰਤਾ ਕਾਂਡ !

ਪਤਨੀ ਦੇ ਸਨ ਨਾਜਾਇਜ ਸੰਬੰਧ ਤਾਂ ਪਤੀ ਨੇ ਧੀਆਂ ਦੀ ਇੱਜਤ ਬਚਾਉਣ ਲਈ ਕਰਤਾ ਕਾਂਡ !

ਇਸ ਵੇਲੇ ਇੱਕ ਵੱਡੀ ਜਾਣਕਾਰੀ ਮੋਗਾ ਤੋ ਮਿਲੀ ਹੈ ਜਿਸਦੇ ਅਨੁਸਾਰ ਇੱਕ ਪਤੀ ਨੇ ਆਪਣੀ ਪ ਤ ਨੀ ਦਾ ਕਤਲ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਮਿ੍ਤਕ ਸਰਬਜੀਤ ਕੌਰ ਪਿਛਲੇ 8 ਮ ਹੀ ਨਿ ਆਂ ਤੋ ਫਰਾਰ ਸੀ। ਤਾਂ ਉਸਦਾ ਪਤੀ ਆਪਣੇ ਬੱਚਿਆਂ ਨਾਲ ਘਰ ਵਿੱਚ ਰਹਿ ਰਿਹਾ ਸੀ ਜਾਣਕਾਰੀ

ਅ ਨੁ ਸਾ ਰ ਮਿ੍ਤਕ ਦੇ ਦੋ ਬੇਟੀਆਂ ਤੇ ਇੱਕ ਬੇ ਟਾ ਸੀ ਬੀਤੇ ਦਿਨੀਂ ਸਰਬਜੀਤ ਕੌਰ ਆਪਣਾ ਸਮਾਨ ਤੇ ਬੇਟੀਆਂ ਨੂੰ ਲੈਣ ਆਈ ਸੀ ਤਾਂ ਪਤੀ ਪ ਤ ਨੀ ਵਿੱਚ ਕਾਫੀ ਝਗੜਾ ਹੋਇਆ ਤੇ ਪਤੀ ਨੇ ਸੋਟੀ ਨਾਲ ਪਤਨੀ ਦੇ ਸਿਰ ਵਾਰ ਕੀਤਾ।

ਤੇ ਪ ਤ ਨੀ ਸਰਬਜੀਤ ਸਿੰਘ ਦੀ ਜਾਨ ਚਲੀ ਗਈ ਪੁਲਿਸ ਨੇ ਮੁ ਲ ਜ ਮ ਨੂੰ ਅਰੈਸਟ ਕਰ ਲਿਆ ਗਿਆ ਹੈ ਪਿੰਡ ਵਾਸੀਆਂ ਦੇ ਮੁਤਾਬਕ ਸਰਬਜੀਤ ਪਿਛਲੇ 8 ਮਹੀਨਿਆਂ ਤੋ ਫ ਰਾ ਰ ਸੀ ਤੇ ਜਿਸ ਕਰਕੇ ਜਦ ਉਸਨੇ ਆਪਣੀਆਂ ਬੇਟੀਆਂ ਲਿਜਾਣੀਆਂ ਚਾ ਹੀ ਆ ਤਾ ਪਤੀ ਨੇ ਅਣਖ ਦੀ ਖਾਤਰ ਇਹ ਕੰਮ ਕ ਰ ਦਿੱਤਾ।

Leave a Reply

Your email address will not be published. Required fields are marked *