Saturday, December 5, 2020
Home > News > ਅੱਜ ਕੱਲ ਬਿਨਾ ਕਿਸੇ ਸਰਮ ਦੇ ਸ਼ਰੇਆਮ ਹੋ ਜਾਂਦੇ ਹਨ ਅਜਿਹੇ ਕਾਰੇ !

ਅੱਜ ਕੱਲ ਬਿਨਾ ਕਿਸੇ ਸਰਮ ਦੇ ਸ਼ਰੇਆਮ ਹੋ ਜਾਂਦੇ ਹਨ ਅਜਿਹੇ ਕਾਰੇ !

ਦੋਸਤੋ ਸਾਰੀ ਦੁਨੀਆਂ ਫਾਸਟ ਫੂਡ ਅਤੇ ਚਟਪਟੀਆਂ ਚੀਜ਼ਾਂ ਦੀ ਦੀ ਵਾ ਨੀ ਹੈ। ਹਰ ਕੋਈ ਇਨ੍ਹਾਂ ਨੂੰ ਬਹੁਤ ਹੀ ਸਵਾਦ ਨਾਲ ਖਾਂਦਾ ਹਨ ।ਪਰ ਦੋਸਤੋ ਤੁਸੀਂ ਕਦੇ ਸੋਚਿਆ ਹੈ ਕਿ ਬਾ ਹ ਰ ਬਣਿਆ ਇਹ ਭੋਜਨ ਤੁਹਾਡੀ ਸਿਹਤ ਲਈ ਕਿੰਨਾ ਸਹੀ ਹੈ ਜਾ ਨਹੀਂ।ਦੋਸਤੋ ਅੱਜ ਅਸੀਂ ਅਜਿਹੀਆਂ ਹੀ ਗੱਲਾਂ ਸਾਂ ਝੀ ਆਂ ਕਰਾਂਗੇ।ਦੋਸਤੋ ਗੋਲਗੱਪੇ ਬਣਾਉਣ ਵੇਲੇ ਬ ਹੁ ਤ ਜਿਆਦਾ ਅਣਗਹਿਲੀ ਵਰਤੀ ਜਾਂਦੀ ਹੈ।  

ਬਣਾਉਣ ਵਾਲੇ ਆਟੇ ਨੂੰ ਪੈਰਾਂ ਦੇ ਨਾਲ ਗੁੰਨਦੇ ਹਨ।ਕਿਉਂਕਿ ਇੰਨੇ ਆਟੇ ਨੂੰ ਹੱ ਥਾਂ ਨਾਲ ਨਹੀਂ ਗੁੰਨ੍ਹਿਆਂ ਜਾਂਦਾ।ਹੁਣ ਦੋਸਤੋ ਗੱਲ ਕਰਦੇ ਹਾਂ ਗੁੜ ਦੀ ਤਾਂ ਦੋਸਤੋ ਇਸਨੂੰ ਬਣਾਉਣ ਵੇਲੇ ਵੀ ਸ ਫਾ ਈ ਦਾ ਧਿਆਨ ਨਹੀਂ ਰੱਖਿਆ ਜਾਂਦਾ।ਲੋਕ ਜਿਸ ਬਰਤਨ ਦਾ ਇਸਤੇਮਾਲ ਕਰਦੇ ਹਨ ਉਸ ਵਿੱਚ ਬੈਠਕੇ ਹੀ ਗੁੜ ਕੱ ਢਿ ਆ ਜਾਂਦਾ ਹੈ।ਮੱਖੀਆਂ ਹਰ ਚੀਜ਼ ਤੇ ਬੈਠਕੇ ਉ ਸ ਨੂੰ ਦੂਸ਼ਿਤ ਕਰਦੀਆਂ ਹਨ।ਜੂਸ ਦੀਆਂ ਫੈਕਟਰੀਆਂ ਵਿੱਚ ਵੀ ਹਾ ਲ ਕੁਝ ਅਜਿਹਾ ਹੀ ਹੁੰਦਾ ਹੈ।  

ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਸਗੋਂ ਵੱਧ ਮੁਨਾਫੇ ਦੇ ਸੁਪਨੇ ਦੇਖੇ ਜਾਂਦੇ ਹਨ। ਦੋ ਸ ਤੋ ਅੱਜ ਕੱਲ੍ਹ ਦੁੱਧ ਵਿੱਚ ਵੀ ਬਹੁਤ ਜਿਆਦਾ ਮਿਲਾਵਟ ਹੋ ਰਹੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ। ਲੋਕ ਸ ਬ ਜ਼ੀ ਆਂ ਨੂੰ ਧੋਣ ਲਈ ਗਟਰ ਦਾ ਪਾਣੀ ਵਰਤਦੇ ਹਨ।ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।ਇਸ ਤਰ੍ਹਾਂ ਦੋ ਸ ਤੋ ਸਾਨੂੰ ਕੋਈ ਵੀ ਚੀਜ਼ ਖਾਣ ਜਾ ਖਰੀਦਣ ਤੋਂ ਪ ਹਿ ਲਾਂ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।ਸਬਜ਼ੀਆਂ ਨੂੰ ਹਮੇਸ਼ਾ ਚੱਲਦੇ ਪਾਣੀ ਵਿੱਚ ਧੋਵੋ ਤਾਂ ਕਿ ਕੈ ਮੀ ਕ ਲ ਉੱਤਰ ਜਾਣ।ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਾਨੂੰ ਇਨ੍ਹਾਂ ਗੱਲਾਂ ਤੇ ਧਿ ਆ ਨ ਦੇਣ ਦੀ ਲੋੜ ਹੈ।

Leave a Reply

Your email address will not be published. Required fields are marked *