Tuesday, October 27, 2020
Home > News > ਕੁੜੀ ਜਾਦੀ ਸੀ ਰੋਜ ਪਾਠ ਸਿੱਖਣ ਪਰ ਗ੍ੰਥੀ ਕਰਦਾ ਸੀ ਗਲਤ ਕਾਰਾ !

ਕੁੜੀ ਜਾਦੀ ਸੀ ਰੋਜ ਪਾਠ ਸਿੱਖਣ ਪਰ ਗ੍ੰਥੀ ਕਰਦਾ ਸੀ ਗਲਤ ਕਾਰਾ !

ਗੁਰਦਾਸਪੁਰ ਦੇ ਖੇਮਕਰਨ ਵਿੱਖੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾ ਹ ਮ ਣੇ ਆਈ ਹੈ। ਉਥੋ ਦੇ ਇੱਕ ਗੁਰਦੁਆਰੇ ਵਿੱਖੇ ਇੱਕ ਗ੍ੰਥੀ ਵੱਲੋਂ ਪਾਠ ਸਿੱਖਣ ਲਈ ਜਾਂਦੀ ਇੱਕ ਨਾਬਾਲਗ ਲੜਕੀ ਨਾਲ ਗ ਲ ਤ ਹਰਕਤਾਂ ਕੀਤੀਆਂ।ਜਿਸਦੀ ਵੀਡੀਓ ਦੂਜੇ ਗ੍ੰਥੀ ਵੱਲੋਂ ਬਣਾ ਲਈ ਗਈ ਅਤੇ ਬਾਅਦ ਵਿੱਚ ਲ ੜ ਕੀ ਨੂੰ ਡਰਾਇਆ ਧਮਕਾ ਇਆ ਗਿਆ  

ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਇਸ ਵੀਡੀਓ ਨੂੰ ਵਾ ਈ ਰ ਲ ਕਰ ਦਿੱਤਾ ਗਿਆ ਜਿਸ ਕਾਰਨ ਇਲਾਕੇ ਵਿੱਚ ਹਲਚਲ ਮੱਚੀ ਹੋਈ ਹੈ।ਇਲਾਕੇ ਦੀ ਪੰਚਾਇਤ ਵੱਲੋਂ ਇਹ ਮਾਮਲਾ ਪੁ ਲਿ ਸ ਨੇ ਕੋਲ ਦਰਜ ਕਰਵਾਇਆ ਗਿਆ।ਪੁਲਿਸ ਦੁਆਰਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਲੜਕੀ ਤੋਂ ਪੁੱ ਛ ਗਿੱ ਛ ਦੌਰਾਨ ਉਸਨੇ ਦੱਸਿਆ ਕਿ ਉਹ ਪਾਠ ਸਿੱ ਖ ਣ ਲਈ ਗੁਰਦੁਆਰਾ ਸਾਹਿਬ ਜਾਂਦੀ ਸੀ ਜਿੱਥੇ ਕਿ ਉਥੋ ਦੇ ਪ੍ਰਧਾਨ ਵੱਲੋਂ ਉਸ ਨਾਲ ਜਬਰ ਦਸਤੀ ਕੀਤੀ ਗਈ।  

ਉਸਨੇ ਦੱਸਿਆ ਕਿ ਬਲਵੀਰ ਸਿੰਘ ਅਤੇ ਉਸਦੀ ਵੀਡੀਓ ਲਵਪ੍ਰੀਤ ਸਿੰਘ ਵੱਲੋਂ ਬ ਣਾ ਈ ਗਈ ਅਤੇ ਵਾਈਰਲ ਕਰ ਦਿੱਤੀ ਗਈ।ਲੜਕੀ ਦੇ ਘਰਵਾਲਿਆਂ ਵੱਲੋਂ ਪੁਲਿਸ ਪਾਸੋ ਇਨਸਾਫ ਦੀ ਮੰਗ ਕੀ ਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਬੇਨਤੀ ਕੀਤੀ ਜਾ ਰਹੀ ਹੈ।ਪੁਲਿਸ ਦੁਆਰਾ ਮਾ ਮ ਲਾ ਦਰਜ ਕਰ ਅੱਗੇ ਦੀ ਕਾਰਵਾਈ ਕੀ ਤੀ ਜਾ ਰਹੀ ਹੈ।

Leave a Reply

Your email address will not be published. Required fields are marked *