Friday, December 4, 2020
Home > News > ਚੰਡੀਗੜ੍ਹ ਵਿੱਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ ਹੋਟਲ ਵਿੱਚੋ ਫੜੀਆਂ ਕੁੜੀਆਂ ਇਸ ਹਾਲਤ ਵਿੱਚ

ਚੰਡੀਗੜ੍ਹ ਵਿੱਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ ਹੋਟਲ ਵਿੱਚੋ ਫੜੀਆਂ ਕੁੜੀਆਂ ਇਸ ਹਾਲਤ ਵਿੱਚ

ਜਿਸਮਫਰੋਸ਼ੀ ਦਾ ਵਪਾਰ ਅੱਜ ਕੱਲ ਆਮ ਹੋ ਗਿਆ ਹੈ ਹਰ ਪਾਸੇ ਅਜਿਹੇ ਧੰਦਿਆਂ ਦੇ ਹਰ ਰੋਜ ਪ ਰ ਦਾ ਫਾ ਸ਼ ਹੋ ਰਹੇ ਹਨ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਪੁਲਿਸ ਨੇ ਸੈਕਟਰ 52 ਵਿੱਚ ਇੱਕ ਹੋ ਟ ਲ ਵਿੱਚ ਛਾਪਾ ਮਾਰਿਆ। ਤੇ ਉਸ ਜਗਾ ਤੋ 10 ਕੁੜੀਆਂ ਤੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਾ ਣ ਕਾ ਰੀ ਅਨੁਸਾਰ ਪੁਲਸ ਨੇ ਨਕਲੀ ਗਾ੍ਹਕ ਬਣਾਕੇ ਇ ਸ ਧੰਦੇ ਦਾ ਪਰਦਾਫਾਸ਼ ਕੀਤਾ ਹੈ  

ਜਾਣਕਾਰੀ ਅਨੁਸਾਰ ਪੁਲਸ ਨੇ ਹੋਟਲ ਮਾਲਕ ਤੇ ਉੱਥੇ ਮੌਜੂਦ ਗਾ੍  ਕਾਂ ਨੂੰ ਵੀ ਪੁੱਛਗਿੱਛ ਲਈ ਅਰੈਸਟ ਕੀਤਾ ਹੈ ਇਹ ਸਭ ਇੱਕ ਹੋ ਟ ਲ ਵਿੱਚ ਚੱਲ ਰਿਹਾ ਸੀ। ਪੁਲਸ ਨੇ ਮੌਕੇ ਤੇ ਪਹੁੰਚ ਰੰਗੇ ਹੱ ਥੀਂ ਕਾਬੂ ਕੀਤਾ ਤੇ ਸਾਰਿਆਂ ਨੂੰ ਪਕੜ ਥਾਣੇ ਲੈ ਗਈ ਪੁਲਸ ਨੂੰ ਇਸ ਸਭ ਬਾਰੇ ਗੁ ਪ ਤ ਸੂਚਨਾ ਮਿਲੀ ਸੀ।

Leave a Reply

Your email address will not be published. Required fields are marked *