Wednesday, October 28, 2020
Home > News > ਦੁੱਧ ਨੂੰ ਡਬਲ ਕਰ ਦੇਵੇਗਾ ਏਹ ਫ਼ਾਰਮੂਲਾ,ਗਰੰਟੀ ਦੇ ਨਾਲ ਪੂਰਾ ਦੇਸੀ ਫ਼ਾਰਮੂਲਾ,ਦੇਖੋ ਵੀਡੀਓ

ਦੁੱਧ ਨੂੰ ਡਬਲ ਕਰ ਦੇਵੇਗਾ ਏਹ ਫ਼ਾਰਮੂਲਾ,ਗਰੰਟੀ ਦੇ ਨਾਲ ਪੂਰਾ ਦੇਸੀ ਫ਼ਾਰਮੂਲਾ,ਦੇਖੋ ਵੀਡੀਓ

ਪਸ਼ੂ ਪਾਲਕ ਕਿਸਾਨ ਵੀਰ ਆਪਣੇ ਪਸ਼ੂਆਂ ਦਾ ਦੁੱਧ ਵਧਾਉਣ ਦੇ ਲਈ ਉਹਨਾਂ ਨੂੰ ਅਨੇਕਾਂ ਤਰਾਂ ਦੀਆਂ ਖੁਰਾਕਾਂ ਖਵਾਉਂਦੇ ਹਨ ਪਰ ਫਿਰ ਵੀ ਉਹਨਾਂ ਨੂੰ ਕੋਈ ਜਿਆਦਾ ਚੰਗਾ ਨਤੀਜਾ ਨਹੀਂ ਮਿਲਦਾ ਤੇ ਜਿਆਦਾਤਰ ਪਸ਼ੂ ਪਾਲਕ ਕਿਸਾਨ ਵੀਰ ਬਾਜਾਰ ਵਿਚੋਂ ਮਿਲਣ ਵਾਲੀਆਂ ਖੁਰਾਕਾਂ ਦਾ ਹੀ ਇਸਤੇਮਾਲ ਕਰਦੇ ਹਨ |

ਪਰ ਬਾਜਾਰ ਵਾਲੀਆਂ ਖੁਰਾਕਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਉਸ ਵਿਚ ਕਿਸ ਚੀਜ ਦਾ ਇਸਤੇਮਾਲ ਕਰਦੇ ਹਨ ਤੇ ਉਹਨਾਂ ਦੀ ਖੁਰਾਕ ਕਿਸ ਪ੍ਰਕਾਰ ਦੀ ਕੁਆਲਿਟੀ ਰੱਖਦੀ ਹੈ ਪਰ ਦੋਸਤੋ ਅੱਜ ਅਸੀਂ ਕਿਸਾਨ ਵੀਰਾਂ ਨੂੰ ਘਰ ਵਿਚ ਹੀ ਆਸਾਨ ਨਾਲ ਫੀਡ ਬਣਾਉਣ ਯਾਨਿ ਕਿ ਪਸ਼ੂ ਖੁਰਾਕ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ |

Leave a Reply

Your email address will not be published. Required fields are marked *