Wednesday, December 2, 2020
Home > News > ਘਰਦੇ ਗਏ ਹੋਏ ਸੀ ਖੇਤ ਪਿੱਛੋਂ ਕੁੜੀਆਂ ਨੇ ਬੁਲਾਏ ਮੁੰਡੇ ਦੇਖੋ !

ਘਰਦੇ ਗਏ ਹੋਏ ਸੀ ਖੇਤ ਪਿੱਛੋਂ ਕੁੜੀਆਂ ਨੇ ਬੁਲਾਏ ਮੁੰਡੇ ਦੇਖੋ !

ਦਿਨੋਂ ਦਿਨ ਮੋਬਾਇਲ ਫ਼ੋਨਾਂ ਦਾ ਇਸਤੇਮਾਲ ਵੱਧ ਰਿਹਾ ਹੈ ਉਥੇ ਹੀ ਆ ਸ਼ ਕੀ ਵੀ ਵੱਧਦੀ ਜਾ ਰਹੀ ਹੈ।ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਈਰਲ ਹੁੰਦੀ ਰਹਿੰਦੀ ਹੈ ਜਿਸ ਵਿੱਚ ਆ ਸ਼ ਕਾਂ ਦਾ ਕੁਟਾਪਾ ਲੱਥ ਰਿਹਾ ਹੁੰਦਾ ਹੈ।ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਰ ਸੰਭਵ ਕੰਮ ਕ ਰ ਦੇ ਹਨ ਪਰ ਬੱਚੇ ਗਲਤ ਕਦਮ ਚੁੱਕਣ ਵੇਲੇ ਮਾਪਿਆਂ ਦਾ ਖਿ ਆ ਲ ਵੀ ਨਹੀਂ ਕਰਦੇ।

ਅਜਿਹੀ ਹੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾ ਫੀ ਵਾਈਰਲ ਹੋ ਰਹੀ ਹੈ   ਜਿਸ ਵਿੱਚ ਇੱਕ ਨਹੀਂ ਬਲਿਕ ਦੋ ਦੋ ਪ੍ਰੇਮੀ ਜੋੜਿਆਂ ਦਾ ਕੁ ਟਾ ਪਾ ਲੱਥ ਰਿਹਾ ਹੈ।ਇਸ ਵੀਡੀਓ ਵਿੱਚ ਲੜਕੀਆਂ ਦੇ ਮਾਤਾ ਪਿਤਾ ਖੇਤਾਂ ਵਿੱਚ ਕੰਮ ਕ ਰ ਨ ਲਈ ਗਏ ਹੋਏ ਸਨ ਅਤੇ ਪਿੱਛੋ ਦੋਵੇ ਭੈਣਾਂ ਆਪਣੇ ਆ ਸ਼ ਕਾਂ ਨੂੰ ਘਰੇ ਬੁਲਾ ਲੈਂਦੀਆਂ ਹਨ।ਇਸ ਗੱਲ ਦਾ ਪਤਾ ਗੁਆਂਢੀਆਂ ਨੂੰ ਚੱਲ ਜਾਂਦਾ ਹੈ।ਜਦੋਂ ਗੁ ਆਂ ਢੀ ਆਉਂਦੇ ਹਨ ਤਾਂ ਦੋਵੇਂ ਦਰਵਾਜ਼ੇ ਤੋੜ ਕੇ ਆਸ਼ਕਾਂ ਨੂੰ ਬਾ ਹ ਰ ਕੱਢਿਆ ਜਾਂਦਾ ਹੈ ਅਤੇ ਫਿਰ ਚੰਗੀ ਸੇਵਾ ਕੀਤੀ ਜਾਂਦੀ ਹੈ।  

ਇਸ ਵੀਡੀਓ ਵਿੱਚ ਕੁਟਾਪਾ ਲੱਥਦੇ ਸਾਫ ਦੇਖਿਆ ਜਾ ਸਕਦਾ ਹੈ।ਸੋ ਲੋਕਾਂ ਨੂੰ ਲੋੜ ਹੈ ਜਾ ਗ ਰੂ ਕ ਹੋਣ ਦੀ।ਬੱਚਿਆਂ ਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਮਾਪਿਆਂ ਦਾ ਸਿਰ ਝੁ ਕ ਜਾਵੇ।ਇਸ ਤਰ੍ਹਾਂ ਦੀਆਂ ਕਾਫੀ ਵੀਡੀਓ ਸ਼ੋਸ਼ਲ ਮੀਡੀਆ ਤੇ ਅਕਸਰ ਹੀ ਵਾਈਰਲ ਹੁੰ ਦੀ ਆਂ ਰਹਿੰਦੀਆਂ ਹਨ।

Leave a Reply

Your email address will not be published. Required fields are marked *