Tuesday, October 20, 2020
Home > News > ਇਨਸਾਨੀਅਤ ਹੋਈ ਸ਼ਰਮਸਾਰ ਪਿਉ ਧੀ ਦਾ ਰਿਸ਼ਤਾ ਹੋਇਆ ਦਾਗਦਾਰ !

ਇਨਸਾਨੀਅਤ ਹੋਈ ਸ਼ਰਮਸਾਰ ਪਿਉ ਧੀ ਦਾ ਰਿਸ਼ਤਾ ਹੋਇਆ ਦਾਗਦਾਰ !

ਬਰਨਾਲ਼ਾ ਵਿੱਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਿਤਾ ਵੱਲੋਂ ਆ ਪ ਣੀ ਹੀ ਧੀ ਨਾਲ ਜਬਰਦਸਤੀ ਅਤੇ ਗਲਤ ਕੰਮ ਕਰਨ ਦਾ ਮਾਮਲਾ ਸਾਹਮਣੇ ਆ ਇ ਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਨੇ ਪੁਲਿਸ ਥਾਣੇ ਵਿੱਚ ਜਾ ਕੇ ਇਨਸਾਫ ਦੀ ਗੁ ਹਾ ਰ ਲਗਾ ਦਿੱਤੀ ਅਤੇ ਆਪਣੇ ਪਿਤਾ ਦੇ ਕਾਲੇ ਚਿੱਠੇ ਖੋਲ੍ਹ ਦਿੱਤੇ। ਲ ੜਕੀ  ਨੇ ਦੱਸਿਆ ਕਿ ਉਸਦੇ ਪਿਤਾ ਦੁਆਰਾ ਕੁਝ ਸਮੇਂ ਤੋਂ ਉਸ ਨਾਲ ਗ ਲ ਤ ਹਰਕਤਾਂ ਕੀਤੀਆਂ ਜਾ ਰਹੀਆਂ ਸਨ।  

ਜਿਸ ਤੋਂ ਤੰਗ ਆ ਕੇ ਲੜਕੀ ਨੇ ਪੁਲਿਸ ਅੱਗੇ ਸਾਰਾ ਸੱਚ ਦੱਸਿਆ ਅਤੇ ਇ ਨ ਸਾ ਫ ਦੀ ਮੰਗ ਕੀਤੀ।ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁ ਲਿ ਸ ਦਾ ਕਹਿਣਾ ਹੈ ਕਿ ਰਿਪੋਟਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ

ਅਤੇ ਜਿ ਹ ੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸ ਖ ਤ ਕਾਰਵਾਈ ਕੀਤੀ ਜਾਵੇਗੀ।   ਜੇਕਰ ਆਪਣੇ ਹੀ ਪਿਤਾ ਦੁਆਰਾ ਅਜਿਹੀਆਂ ਹਰਕਤਾਂ ਕੀਤੀਆਂ ਜਾਣ ਲੱ ਗੀ ਆਂ ਤਾਂ ਹੋਰ ਕਿਸੇ ਨੂੰ ਕਿਵੇਂ ਰੋਕਿਆ ਜਾਵੇਗਾ।ਲੜਕੀ ਦੁਆਰਾ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਦਾ ਕ ਹਿ ਣਾ ਹੈ ਕਿ ਜਲਦ ਹੀ ਸੱਚ ਸਾਹਮਣੇ ਲਿਆ ਕੇ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾ ਵੇ ਗੀ।

Leave a Reply

Your email address will not be published. Required fields are marked *