Tuesday, December 1, 2020
Home > Special News > ਪੈਸਾ ਕਮਾਉਣ ਦੀ ਖਾਤਰ ਇਹ ਕੁਝ ਕਰਨਾ ਪੈਂਦਾ !

ਪੈਸਾ ਕਮਾਉਣ ਦੀ ਖਾਤਰ ਇਹ ਕੁਝ ਕਰਨਾ ਪੈਂਦਾ !

ਸੰਦੀਪ ਕੌਰ ਨਾਮ ਦੀ ਕੁੜੀ ਜੋ ਕੇ ਹੁਸ਼ਿਆਰਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ। ਸੰ ਦੀ ਪ ਦੀ ਉਮਰ 25 ਕੁ ਸਾਲ ਸੀ।ਸੰਦੀਪ ਨੇ ਬੀ ਕੋਮ ਦੀ ਪੁੜਾਈ ਪੂਰੀ ਕਰਕੇ ਜੋਬ ਲਈ ਕਾਫੀ ਕੋਸ਼ਿਸ਼ ਕੀਤੀ ਕਈ ਜਗਾ ਤੇ ਫਾ ਰ ਮ ਭਰੇ ਤੇ ਇਟਰਬਿਊ ਦਿੱਤੀਆ ਪਰ ਉਸ ਦੀ ਕਿਤੇ ਵੀ ਜੋਬ ਨਹੀ ਲੱਗੀ। ਸੰਦੀਪ ਕੌਰ ਦੇ ਪਿ ਤਾ ਖੇਤੀ ਬਾੜੀ ਦਾ ਕੰਮ ਕਰਦੇ ਸਨ ਪਰ ਘਰ ਦੇ ਹਾ ਲ ਤ ਜਿਆਦਾ ਠੀਕ ਨਹੀ ਸਨ।  

ਸੰਦੀਪ ਦੀ ਬੀ ਕੋਮ ਦੀ ਪੜਾਈ ਤੇ ਉਸਦੇ ਪਿਤਾ ਨੇ ਕਾਫੀ ਖਰਚਾ ਕੀਤਾ ਸੀ। ਪਰ ਦੁਖ ਦੀ ਗੱਲ ਇਹ ਸੀ ਉਸ ਨੌ ਕ ਰੀ ਨਹੀ ਮਿਲ ਰਹੀ ਸੀ।ਜਿਸ ਕਰਕੇ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ। ਭਾ ਰ ਤ ਵਿੱਚ ਨੌਕਰੀ ਨਾ ਮਿਲਣ ਤੋ ਸੰਦੀਪ ਨੇ ਨੈਟ ਉੱਪਰ ਜੋਬ ਲੱਭਣੀ ਸੁਰੂ ਕਰ ਦਿੱਤੀ ਅਤੇ ਵਿਦੇਸ਼ ਵਿੱਚ ਨੌ ਕ ਰੀ ਕਰਨ ਬਾਰੇ ।

Leave a Reply

Your email address will not be published. Required fields are marked *