Tuesday, October 20, 2020
Home > News > ਕੈਨੇਡਾ ਚ ਲਾਈਨ ਵਿੱਚ ਲੱਗੇ ਬੰਦੇ ਨੂੰ ਟੱਕਰੀ ਪੰਜਾਬਣ ਕੁੜੀ ਫੇਰ ਕੀਤਾ ਅਜਿਹਾ ਕੰਮ !

ਕੈਨੇਡਾ ਚ ਲਾਈਨ ਵਿੱਚ ਲੱਗੇ ਬੰਦੇ ਨੂੰ ਟੱਕਰੀ ਪੰਜਾਬਣ ਕੁੜੀ ਫੇਰ ਕੀਤਾ ਅਜਿਹਾ ਕੰਮ !

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਈਰਲ ਹੋ ਰਹੀ ਹੈ ਜਿੱਥੇ ਕੈਨੇਡਾ ਬੈਠੀ ਇੱਕ ਪੰ ਜਾ ਬ ਣ ਲੜਕੀ ਇੱਕ ਘਟਨਾ ਨੂੰ ਸਾਂਝੀ ਕਰਦੀ ਹੈ। ਦਰਅਸਲ ਉਹ ਲੜਕੀ ਜਿਹੜੇ ਰੈ ਸ ਟੋ ਰੈਂ ਟ ਵਿੱਚ ਕੰਮ ਕਰਦੀ ਸੀ ਉਥੇ ਇੱਕ ਪੰਜਾਬੀ ਵਿਅਕਤੀ ਆਇਆ ਜਿਸਨੂੰ ਬਹੁਤ ਭੁੱਖ ਲੱਗੀ ਹੋਈ ਸੀ। ਜਦੋਂ ਉ ਹ ਖਾਣੇ ਦਾ ਬਿੱਲ ਭੁਗਤਾਉਣ ਲੱਗਾ ਤਾਂ ਉਸਦਾ ਕਾ ਰ ਡ ਨਹੀਂ ਚੱਲਿਆ ਜਿਸ ਕਾਰਨ ਉਸਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ।   ਇਸ ਦੌਰਾਨ ਉਸ ਦੇ ਪਿੱਛੇ ਖੜ੍ਹੇ ਇੱਕ ਗੋਰੇ ਨੇ ਕਿਹਾ ਕਿ ਪੈਸੇ ਮੈ ਦੇ ਦਿੰ ਦਾ ਹਾਂ ਤੁਸੀਂ ਓਡਰ ਕਰੋ।

ਇਸਤੇ ਪੰਜਾਬਣ ਲੜਕੀ ਹਰਮਨ ਅਤੇ ਉਸ ਗੋ ਰੇ ਨੇ ਮਿਲਕੇ ਉਸ ਲੋੜਵੰਦ ਵਿਅਕਤੀ ਦੀ ਮਦਦ ਕੀਤੀ। ਹ ਰ ਮ ਨ ਨੇ ਵੀਡੀਓ ਵਿੱਚ ਸ਼ੇਅਰ ਕੀਤਾ ਕਿ ਇਸ ਕੰਮ ਲਈ ਰੈਸਟੋਰੈਂਟ ਵੱਲੋਂ ਉਸਨੂੰ ਰਿ ਵੋ ਡ ਵੀ ਦਿੱਤਾ ਗਿਆ। ਉਸਨੇ ਕਿਹਾ ਕਿ ਅੱਜ ਵੀ ਦੁਨੀਆ ਵਿੱਚ ਭਲੇ ਲੋਕ ਮੌ ਜੂ ਦ ਹਨ ਜੋ ਲੋੜਵੰਦਾਂ ਦੀ ਮਦਦ ਕਰਦੇ ਹਨ। ਉਸਨੇ ਕਿਹਾ ਕਿ ਇਹ ਘਟਨਾ ਸਾਂਝੀ ਕਰਨ ਦਾ ਮ ਕ ਸ ਦ ਇਹ ਹੈ  ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾ ਹੀ ਦਾ ਹੈ।

Leave a Reply

Your email address will not be published. Required fields are marked *