Saturday, October 24, 2020
Home > Special News > ਦੇਖੋ ਚੀਨ ਦੀ ਜਨਤਾ ਕਿਵੇ ਕਰਦੀ ਹੈ ਇਹ ਕੁਝ ਇਕੱਲੇ ਦੇਖਿਓ !

ਦੇਖੋ ਚੀਨ ਦੀ ਜਨਤਾ ਕਿਵੇ ਕਰਦੀ ਹੈ ਇਹ ਕੁਝ ਇਕੱਲੇ ਦੇਖਿਓ !

ਅੱਜ ਕੱਲ੍ਹ ਮਿਲਾਵਟ ਦਾ ਖੇਡ ਹਰ ਪਾਸੇ ਖੇਡਿਆ ਜਾ ਰਿਹਾ ਹੈ।ਹੱਦ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਇਹ ਮਿ ਲਾ ਵ ਟ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੀ ਕੀਤੀ ਜਾ ਰਹੀ ਹੋਵੇ।ਦੋਸਤੋ ਗੱਲ ਕ ਰ ਦੇ ਹਾਂ ਚੀਨ ਦੀ ਤਾਂ ਇਸ ਦੇਸ਼ ਵਿੱਚ ਕੁਝ ਵੀ ਅਸਲੀ ਨਹੀਂ ਵਿਕਦਾ।ਪਹਿਲਾਂ ਤਾਂ ਇਹ ਦੇਸ਼ ਨਕਲੀ ਫੋਨ ਸ ਮਾ ਨ ਆਦਿ ਬਣਾਉਂਦਾ ਸੀ ਪਰ ਹੁਣ ਇਹ ਦੇਸ਼ ਖਾਣ ਦੀਆਂ ਚੀ ਜ਼ਾਂ ਵਿੱਚ ਵੀ ਮਿਲਾਵਟ ਕਰ ਰਿਹਾ ਹੈ।  

ਇਥੇ ਮਛਲੀ ਬਹੁਤ ਚਾਵਾਂ ਨਾਲ ਖਾਂਦੀ ਜਾਂਦੀ ਹੈ ਪਰ ਚੀਨ ਦੇ ਲੋਕ ਟੀਕੇ ਲ ਗਾ ਕੇ ਮਛਲੀਆਂ ਦਾ ਭਾਰ ਵਧਾ ਦਿੰਦੇ ਹਨ ਅਤੇ ਵੱਧ ਮੁਨਾਫਾ ਕਮਾਉਂਦੇ ਹਨ।ਪਰ ਲੋਕਾਂ ਦੀ ਸਿਹਤ ਨਾਲ ਖਿ ਲ ਵਾ ੜ ਕੀਤਾ ਜਾ ਰਿਹਾ ਹੈ।ਨਕਲੀ ਸ਼ਰਾਬ ਵੀ ਚੀਨ ਵਿੱਚ ਬਹੁਤ ਵੱਡੇ ਪੈਮਾਨੇ ਤੇ ਤਿਆਰ ਕੀਤੀ ਜਾ ਰਹੀ ਹੈ ਅਤੇ ਇ ਸ ਨੂੰ ਉੱਚੇ ਦਾਮ ਤੇ ਵੇਚਿਆਂ ਜਾਂਦਾ ਹੈ।ਦੋਸਤੋ ਉਥੇ ਸ ਰ ਫ ਦੇ ਪਾਣੀ ਨਾਲ ਬੀਅਰ ਤਿਆਰ ਕੀਤੀ ਜਾਂਦੀ ਹੈ।

ਜਿਸਦੀ ਪੈਕਿੰਗ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤੀ ਜਾਂਦੀ ਹੈ।ਇੱਥੇ ਲੋਕਾਂ ਦੀ ਸਿ ਹ ਤ ਦਾ ਧਿਆਨ ਨਹੀਂ ਬਲਿਕ ਕਰੋੜਪਤੀ ਬਣਨ ਦਾ ਸੁਪਨਾ ਦੇਖਿਆ ਜਾਂਦਾ ਹੈ।ਇੱਥੇ ਨਕਲੀ ਅੰਡਿਆਂ ਨੂੰ ਬ ਣਾ ਉ ਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।ਇਨ੍ਹਾਂ ਨਕਲੀ ਅੰਡਿਆਂ ਨਾਲ ਕੈਸਰ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ। ਇਸ ਲ ਈ ਕੁਝ ਵੀ ਖਰੀਦਣ ਤੋਂ ਪ ਹਿ ਲਾਂ ਇਹ ਦੇਖ ਲਿਆ ਜਾਵੇ ਕਿ ਸਮਾਨ ਚੀਨ ਦੇਸ਼ ਤੋ ਬਣ ਕੇ ਨਾ ਆ ਇ ਆ ਹੋਵੇ। ਆਪਣੀ ਸਿਹਤ ਦਾ ਖਿਆਲ ਰੱਖਣ ਲਈ ਨਕਲੀ ਚੀਜ਼ਾਂ ਤੋਂ ਬਚਿਆ ਜਾਵੇ।

Leave a Reply

Your email address will not be published. Required fields are marked *