Wednesday, December 2, 2020
Home > Special News > ਅਨੀਤਾ ਦੀ ਨੂੰਹ ਨਾਲ ਬਾਬੇ ਨੇ ਬੰਦ ਕਮਰੇ ਵਿੱਚ ਕੀਤਾ ਇਹ !

ਅਨੀਤਾ ਦੀ ਨੂੰਹ ਨਾਲ ਬਾਬੇ ਨੇ ਬੰਦ ਕਮਰੇ ਵਿੱਚ ਕੀਤਾ ਇਹ !

ਅਨੀਤਾ ਦੀ ਨੂੰਹ ਬਿਮਾਰ ਰਹਿੰਦੀ ਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ। ਉਸਨੂੰ ਪ ਰੇ ਸ਼ਾ ਨ ਦੇਖ ਉਸਦੀ ਸਹੇਲੀ ਨੇ ਉਸਨੂੰ ਭੂਤ ਬਾਬੇ ਵਾਰੇ ਦੱਸ ਪਾਈ।ਜਦੋਂ ਉਹ ਆਪਣੀ ਨੂੰਹ ਨੂੰ ਲੈ ਕੇ ਉਸ ਬਾ ਬੇ ਕੋਲ ਗਈ ਤਾਂ ਉਸ ਬਾਬੇ ਨੇ ਕਿਹਾ ਕਿ ਇਸਨੂੰ ਭੂਤ ਚਿੰਬੜੇ ਹਨ। ਫਿਰ ਉਸਨੇ ਕਿਹਾ ਕਿ ਇ ਸ ਨੂੰ ਇੱਕ ਦਿਨ ਇੱਥੇ ਹੀ ਰਹਿਣ ਦਿਓ ਅਤੇ ਅਗਲੇ ਦਿਨ ਲੈ ਜਾਇਓ। ਅ ਨੀ ਤਾ ਨੇ ਕਿਹਾ ਕਿ ਇਸਦੇ ਪਤੀ ਨੇ ਨਹੀਂ ਮੰਨਣਾ।  

ਫਿਰ ਅਨੀਤਾ ਨੇ ਕਿਹਾ ਬਾਬਾ ਜੀ ਤੁਸੀਂ ਸਾਡੇ ਘਰ ਹੀ ਆ ਜਾਇਓ। ਇ ਸ ਤੇ ਬਾਬਾ 1000 ਰੁਪਏ ਲੈ ਕੇ ਘਰ ਆਉਣ ਲਈ ਮੰਨ ਗਿਆ।ਅਗਲੀ ਰਾਤ ਬਾਬਾ ਉਨ੍ਹਾਂ ਦੇ ਘਰ ਗਿਆ।ਪਰ ਅ ਨੀ ਤਾ ਨੇ ਕਿਹਾ ਕਿ ਸਾਰੇ ਘਰ ਦੇ ਸੁੱਤੇ ਹਨ ਤੁਸੀਂ ਸਵੇਰੇ ਆਇਓ।ਬਾਬੇ ਨੇ ਕਿਹਾ ਕਿ ਮੈਨੂੰ ਕੱਲ੍ਹ ਕੰਮ ਹੈ ਅਤੇ ਫਿਰ ਟਾ ਈ ਮ ਨਹੀਂ ਹੁਣਾ।ਇਸਤੇ ਅਨੀਤਾ ਨੇ ਬਾਬੇ ਨੂੰ ਅੰ ਦ ਰ ਬੁਲਾ ਲਿਆ। ਬਾਬੇ ਨੇ ਧੂਣੇ ਵਿੱਚ ਰਾਖ ਪਾਉਂਦੇ ਹੋਏ  

ਨੂੰਹ ਦੇ ਕਮਰੇ ਵੱਲ ਚੱਲ ਪਿਆ ਅਤੇ ਦ ਰ ਵਾ ਜ਼ਾ ਬੰਦ ਕਰ ਦਿੱਤਾ। ਘੰਟੇ ਬਾਅਦ ਉਹ ਬਾਹਰ ਆਇਆ ਅਤੇ ਉਸਨੇ ਕਿਹਾ ਕਿ ਹੁਣ ਤੁਹਾਡੀ ਨੂੰਹ ਬਿਲਕੁਲ ਠੀਕ ਹੈ।ਜਦੋਂ ਨੂੰਹ ਆਪਣੀ ਹੋਸ਼ ਵਿੱ ਚ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਕਪੜੇ ਨਹੀਂ ਸਨ।ਉਸਨੇ ਬਹੁਤ ਮੁਸ਼ਕਿਲ ਕਪੜੇ ਪਾਏ ਅਤੇ ਜਦੋਂ ਉ ਸ ਦੀ ਸੱਸ ਆਈ ਤਾਂ ਉਸਨੇ ਸਭ ਦੱਸਿਆ ਅਤੇ ਬੇਹੋਸ਼ ਹੋ ਗਈ। ਇਸਤੋ ਬਾ ਅ ਦ ਉਸਦਾ ਪਤੀ ਉਸ ਬਾਬੇ ਪਿੱਛੇ ਗਿਆ ਪਰ ਉਹ ਗੱਡੀ ਚੜ ਕੇ ਫਰਾਰ ਹੋ ਗਿਆ। ਦੋਸਤੋ ਇਹ ਕ ਹਾ ਣੀ ਨੂੰ ਦੱਸਣ ਦਾ ਮੁੱਖ ਕਾਰਨ ਅਜਿਹੇ ਬਾਬਿਆਂ ਤੋਂ ਸਾ ਵ ਧਾ ਨ ਕਰਨਾ ਸੀ। ਲੋਕਾਂ ਨੂੰ ਅਜਿਹੇ ਪਾਖੰਡੀਆਂ ਤੋਂ ਦੂਰ ਰਹਿਣ ਦੀ ਲੋੜ ਹੈ।ਲੋਕਾਂ ਨੂੰ ਜਾ ਗ ਰੂ ਕ ਹੋਣ ਦੀ ਲੋੜ ਹੈ।

Leave a Reply

Your email address will not be published. Required fields are marked *