Tuesday, October 27, 2020
Home > Special News > ਇੱਕ ਡਾਂਸਰ ਦੇ ਪੋ੍ਗਰਾਮ ਲਾਉਣ ਤੋ ਬਾਅਦ ਦਾ ਸੱਚ ਦੇਖੋ !

ਇੱਕ ਡਾਂਸਰ ਦੇ ਪੋ੍ਗਰਾਮ ਲਾਉਣ ਤੋ ਬਾਅਦ ਦਾ ਸੱਚ ਦੇਖੋ !

ਸ਼ਰਨ ਆਪਣੇ ਦੋਸਤਾਂ ਨਾਲ ਵਿਆਹ ਤੇ ਗਿਆ ਸੀ।ਵਿਆਹ ਦਾ ਮਾਹੌਲ ਕਾਫੀ ਸ਼ਾ ਨ ਦਾ ਰ ਸੀ। ਰਸਮਾਂ ਚਲ ਰਹੀਆਂ ਸਨ ਅਤੇ ਇੱਕ ਪਾਸੇ ਸ਼ਰਾਬ ਵੀ ਚਲ ਰਹੀ ਸੀ।ਸ਼ਰਨ ਨੇ ਵੀ ਸ਼ ਰਾ ਬ ਪੀਤੀ ਅਤੇ ਸਟੇਜ ਤੇ ਜਾ ਕੇ ਡਾਂਸਰਾਂ ਨਾਲ ਨੱਚਣ ਲੱਗ ਪਿਆ।ਕਦੇ ਉਨ੍ਹਾਂ ਦੀ ਬਾਂਹ ਫੜ੍ਹ ਫੋਟੋਆਂ ਖਿੱਚ ਰਿਹਾ ਸੀ ਅਤੇ ਕਦੇ ਗ ਲ ਤ ਹਰਕਤਾਂ ਕਰ ਰਿਹਾ ਸੀ।  

ਇਹ ਸਭ ਉਸਦੀ ਛੋਟੀ ਬੱਚੀ ਦੇਖ ਰਹੀ ਸੀ ਅਤੇ ਮਨ ਹੀ ਮਨ ਸ਼ ਰ ਮ ਮਹਿਸੂਸ ਕਰ ਰਹੀ ਸੀ।ਵਿਆਹ ਖਤਮ ਹੋਣ ਤੇ ਸਾਰੇ ਘਰ ਵਾਪਸ ਆ ਗਏ।ਘਰ ਆ ਕੇ ਸ਼ਰਨ ਨੇ ਫਿਰ ਸ਼ ਰਾ ਬ ਪੀ ਲਈ।ਸਾਰੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸਨ।ਇੰਨੇ ਨੂੰ ਸ਼ਰਨ ਸਾਰੇ ਬੱਚਿਆਂ ਨੂੰ ਪੁੱਛਦਾ ਹੈ ਕਿ ਵੱਡੇ ਹੋ ਕੇ ਉਹ ਕੀ ਬ ਣ ਨ ਗੇ। ਸਾਰਿਆਂ ਨੇ ਡਾਕਟਰ, ਇੰਜੀਨੀਅਰ ਅ ਧਿ ਆ ਪ ਕ ਆਦਿ ਕਿਹਾ। ਫਿਰ ਸ਼ਰਨ ਨੇ ਆਪਣੀ ਧੀ ਨੂੰ ਪੁਛਿਆ ਕਿ ਉਹ ਕੀ ਬਣੇਗੀ।  

ਉਸਨੇ ਕਿਹਾ ਕਿ ਉਹ ਵੱਡੀ ਹੋ ਕੇ ਡਾਂਸਰ ਬਣੇਗੀ। ਇਹ ਸੁਣ ਕੇ ਸਭ ਉ ਸ ਨੂੰ ਝਿੜਕਣ ਲੱਗ ਪਏ।ਪਰ ਸ਼ਰਨ ਸ਼ਰਮਿੰਦਾ ਹੋ ਕੇ ਛੱਤ ਤੇ ਚਲਾ ਜਾਂਦਾ ਹੈ ਅਤੇ ਡਾਂਸਰਾਂ ਨਾਲ ਖਿੱ ਚੀ ਆਂ ਫੋਟੋਆਂ ਕੱ ਣ ਲੱਗ ਜਾਂਦਾ ਹੈ।ਦੋਸਤੋ ਕਈ ਵਾਰ ਬੱਚੇ ਬਹੁਤ ਸਮਝਦਾਰੀ ਵਾਲੀ ਗੱਲ ਕਰ ਜਾਂਦੇ ਹਨ। ਸ ਮ ਝ ਣ ਵਾਲੇ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ।ਸੋ ਸਾਨੂੰ ਕਿਸੇ ਦੀ ਮ ਜ਼ ਬੂ ਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ। ਹਰ ਕੋਈ ਆਪਣਾ ਪੇਟ ਭਰਨ ਲਈ ਹੀ ਅਜਿਹੇ ਕੰਮ ਕਰਦਾ ਹੈ ਸੋ ਲੋੜ ਹੈ ਜਾ ਗ ਰੂ ਕ ਹੋਣ ਦੀ।

Leave a Reply

Your email address will not be published. Required fields are marked *