Monday, September 21, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ : ਫਲੂ ਤੋਂ ਬਚਣ ਲਈ ਇਸ ਹਫਤੇ ਬਾਹਰੀ ਖਾਣਾ ਤੋਂ ਪਰਹੇਜ ਕਰੋ, ਸਿਹਤ ਖ਼ਰਾਬ ਰਹੇਗੀ। ਪੜ੍ਹਾਈ, ਸਿੱਖਿਆ : ਪੜ੍ਹਨ ਤੋਂ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਨੌਕਰੀ, ਵਪਾਰ : ਕਾਰੋਬਾਰ ਬੰਦ ਹੋਣ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ, ਸੰਯਮ ਰੱਖਣ ਦੀ ਜ਼ਰੂਰਤ ਹੈ। ਪਰਿਵਾਰ, ਦੋਸਤ : ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ। ਉਪਾਅ : ਗਊਸ਼ਾਲਾ ‘ਚ ਗਾਵਾਂ ਨੂੰ ਪਾਣੀ ਪਿਲਾਉ (ਸਟਾਰ 2)

2) ਬਿ੍ਖ ਸਿਹਤ : ਘਰੋਂ ਬਾਹਰ ਨਿਕਲਣਾ ਸਿਹਤ ਨੂੰ ਖ਼ਰਾਬ ਕਰੇਗਾ, ਪੂਰੀ ਸਾਵਧਾਨੀ ਰੱਖੋ ਤੇ ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਪੜ੍ਹਾਈ, ਸਿੱਖਿਆ : ਸਕੂਲ, ਕਾਲਜ ਬੰਦ ਹੋਣ ਕਾਰਨ ਘਰ ਵਿਚ ਪੜ੍ਹਾਈ ਰੈਗੂਲਰ ਰੱਖੋ। ਨੌਕਰੀ, ਵਪਾਰ : ਕਾਰੋਬਾਰ ਵਿਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰਿਵਾਰ, ਦੋਸਤ : ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ ਕਰੋ, ਨੁਕਸਾਨ ‘ਚ ਰਹੋਗੇ ਉਪਾਅ : ਮੰਦਿਰ ਵਿਚ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰੋ (ਸਟਾਰ 3)

3) ਮਿਥੁਨ ਸਿਹਤ : ਸ਼ੁਰੂਆਤੀ ਹਫਤੇ ਸਰੀਰ ਵਿਚ ਦਰਦਾਂ ਬਾਕੀ ਸਭ ਠੀਕ ਰਹੇਗਾ ਪੜ੍ਹਾਈ, ਸਿੱਖਿਆ : ਪੜ੍ਹਨ-ਲਿਖਣ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ ਨੌਕਰੀ, ਵਪਾਰ : ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ ਪਰਿਵਾਰ, ਦੋਸਤ : ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ ਉਪਾਅ : ਗਊਸ਼ਾਲਾ ਸਤਨਾਜਾ ਦਾਨ ਕਰੋ।

4) ਕਰਕ ਸਿਹਤ : ਬਾਹਰੀ ਖਾਣਾ ਨੁਕਸਾਨ ਕਰੇਗਾ, ਪੇਟ ਵਿਚ ਖ਼ਰਾਬੀ ਪੈਦਾ ਕਰ ਸਕਦਾ ਹੈ ਪੜ੍ਹਾਈ, ਸਿੱਖਿਆ : ਪੜ੍ਹਾਈ ਔਖੀ ਨਹੀਂ, ਬਸ ਮਨ ਲਗਾ ਕੇ ਪੜ੍ਹਨ ਦੀ ਜ਼ਰੂਰਤ ਹੈ ਨੌਕਰੀ, ਵਪਾਰ : ਵਪਾਰ ਵਿਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਨੌਕਰਾਂ ‘ਤੇ ਨਿਗਾਹ ਰੱਖਣੀ ਜ਼ਰੂਰੀ ਹੈ ਪਰਿਵਾਰ, ਦੋਸਤ : ਦੋਸਤ, ਰਿਸ਼ਤੇਦਾਰ ਤੁਹਾਨੂੰ ਪਰਿਵਾਰ ਤੋਂ ਦੂਰ ਕਰ ਰਹੇ ਹਨ, ਇਨ੍ਹਾਂ ਤੋਂ ਦੂਰ ਰਹੋ ਉਪਾਅ : ਕੀੜਿਆਂ ਨੂੰ ਤਿੱਲ ਸ਼ੱਕਰ ਪਾਉ (ਸਟਾਰ 3)

5) ਸਿੰਘ ਸਿਹਤ : ਪਰਿਵਾਰ ‘ਚ ਵੱਡਿਆਂ ਦੀ ਸਿਹਤ ਖ਼ਰਾਬ ਹੋਣ ਦੇ ਆਸਾਰ ਹਨ, ਧਿਆਨ ਦਿਉ। ਪੜ੍ਹਾਈ, ਸਿੱਖਿਆ : ਪੜ੍ਹਾਈ ਵਿਚ ਅੜਚਨਾਂ ਆ ਸਕਦੀਆਂ ਹਨ, ਪਰ ਸਫਲਤਾ ਮਿਲੇਗੀ। ਨੌਕਰੀ, ਵਪਾਰ : ਕਮਾਈ ਠੀਕ ਹੋ ਰਹੀ ਹੈ ਤਾਂ ਖਰਚਾ ਸੰਭਲ ਕੇ ਕਰੋ। ਪਰਿਵਾਰ, ਦੋਸਤ : ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ। ਉਪਾਅ : ਕੁੱਤਿਆਂ ਨੂੰ ਦੁੱਧ ਬ੍ਰੈੱਡ ਖਿਲਾਉ(ਸਟਾਰ 2)

6) ਕੰਨਿਆ ਸਿਹਤ : ਲੱਤਾਂ ਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ ਪੜ੍ਹਾਈ, ਸਿੱਖਿਆ : ਸਾਰਾ ਹਫਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ ਨੌਕਰੀ, ਵਪਾਰ : ਵਪਾਰੀ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ ਪਰਿਵਾਰ, ਦੋਸਤ : ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ ਉਪਾਅ : ਗਾਵਾਂ ਨੂੰ ਗੁੜ ਦਾਨ ਕਰੋ(ਸਟਾਰ 2)

7) ਤੁਲਾ ਸਿਹਤ : 27, 28 ਤਾਰੀਖ ਨੂੰ ਅੱਖਾਂ ਵਿਚ ਜਲਨ ਤੇ ਸਰੀਰ ਵਿਚ ਦਰਦਾਂ ਰਹਿਣਗੀਆਂ ਪੜ੍ਹਾਈ, ਸਿੱਖਿਆ : ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖੁਦ ਮਿਹਨਤ ਕਰਨੀ ਚੰਗੀ ਰਹੇਗੀ ਨੌਕਰੀ, ਵਪਾਰ : ਵਪਾਰ ਵਿਚ ਵਾਧਾ ਥੋੜਾ ਸੰਯਮ ਰੱਖਣ ਦੀ ਲੋੜ ਹੈ ਪਰਿਵਾਰ, ਦੋਸਤ : ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹਦ ਜ਼ਰੂਰੀ ਹੈ ਉਪਾਅ : ਗ਼ਰੀਬਾਂ ਨੂੰ ਸਮੋਸੇ ਖਿਲਾਉ(ਸਟਾਰ 2)

8) ਬਿ੍ਸ਼ਚਕ ਸਿਹਤ : ਜ਼ਿਆਦਾ ਘੁੰਮਣਾ ਸਿਹਤ ਖ਼ਰਾਬੀ ਕਰ ਸਕਦਾ ਹੈ ਪੜ੍ਹਾਈ, ਸਿੱਖਿਆ : ਪੜ੍ਹਾਈ ਪ੍ਰਤੀ ਕਾਫੀ ਆਲਸ ਕਰ ਰਹੇ ਹੋ ਨੌਕਰੀ, ਵਪਾਰ : ਕੰਮ ਬਦਲਣ ਵਿਚ ਨੁਕਸਾਨ ਹੋਣ ਦੀ ਆਸ ਰਹੇਗੀ ਪਰਿਵਾਰ, ਦੋਸਤ : ਪਤਨੀ ਪ੍ਰਤੀ ਜ਼ਿਆਦਾ ਕੌੜਾ ਬੋਲਣ ਕਾਰਨ ਘਰ ਦਾ ਮਾਹੌਲ ਖ਼ਰਾਬ ਰਹੇਗਾ ਉਪਾਅ : ਪੁਰਾਣੇ ਜੁੱਤੇ ਦਾਨ ਕਰੋ(ਸਟਾਰ 2)

9) ਧਨੂੰ ਸਿਹਤ : ਆਖਰੀ ਤਿੰਨ ਦਿਨ ਸਿਹਤ ਖ਼ਰਾਬੀ ਪੈਦਾ ਕਰਨਗੇ ਪੜ੍ਹਾਈ, ਸਿੱਖਿਆ : ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ ਨੌਕਰੀ, ਵਪਾਰ : ਖਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ ਪਰਿਵਾਰ, ਦੋਸਤ : ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ ਉਪਾਅ : ਬਾਹਮਣਾਂ ਨੂੰ ਰੋਟੀ ਖਿਲਾਉ (ਸਟਾਰ 2)

10) ਮਕਰ ਸਿਹਤ : ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ ਪੜ੍ਹਾਈ, ਸਿੱਖਿਆ : ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ ਨੌਕਰੀ, ਵਪਾਰ : ਵਪਾਰ ਵਿਚ ਖਰਚਾ ਜ਼ਿਆਦਾ ਅਤੇ ਫਾਇਦਾ ਘੱਟ ਰਹੇਗਾ ਪਰਿਵਾਰ, ਦੋਸਤ : ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਉਪਾਅ : ਘਰ ਦੀ ਛੱਤ ਤੇ ਝੰਡਾ ਲਗਾਉ (ਸਟਾਰ 3)

11) ਕੁੰਭ ਸਿਹਤ : ਬਿਨਾ ਕੰਮ ਤੋਂ ਘਰੋਂ ਬਾਹਰ ਨਿਕਲਣਾ ਸਿਹਤ ਖਰਾਬੀ ਦਾ ਕਾਰਨ ਬਣੇਗਾ ਪੜ੍ਹਾਈ, ਸਿੱਖਿਆ : ਪੜ੍ਹਾਈ ਦਿਖਾਵਾ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ ਹੈ ਨੌਕਰੀ, ਵਪਾਰ : ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ ਪਰਿਵਾਰ, ਦੋਸਤ : ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ ਉਪਾਅ : ਗ਼ਰੀਬਾਂ ਨੂੰ ਸਮੋਸੇ ਖਿਲਾਉ (ਸਟਾਰ 3)

12) ਮੀਨਸਿਹਤ : ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇਪੜ੍ਹਾਈ, ਸਿੱਖਿਆ : ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇਨੌਕਰੀ, ਵਪਾਰ : ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾਪਰਿਵਾਰ, ਦੋਸਤ : ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾਉਪਾਅ : ਹਨੂਮਾਨ ਦੀ ਪੂਜਾ ਕਰੋ(ਸਟਾਰ 2)

Leave a Reply

Your email address will not be published. Required fields are marked *