Monday, October 26, 2020
Home > Special News > ਇਸ ਮਾ ਨੇ ਆਪਣੇ 13 ਸਾਲ ਦੇ ਬੇਟੇ ਨਾਲ ਕਰਵਾਇਆ ਵਿਆਹ ਵਜਾ ਜਾਣਕੇ ਤੁਸੀ ਵੀ ਹੈਰਾਨ ਰਹਿ ਜਾਉਗੇ !

ਇਸ ਮਾ ਨੇ ਆਪਣੇ 13 ਸਾਲ ਦੇ ਬੇਟੇ ਨਾਲ ਕਰਵਾਇਆ ਵਿਆਹ ਵਜਾ ਜਾਣਕੇ ਤੁਸੀ ਵੀ ਹੈਰਾਨ ਰਹਿ ਜਾਉਗੇ !

ਬਹੁਤ ਹੀ ਹੈਰਾਨੀਜਨਕ ਖਬਰ ਦੇਖਣ ਨੂੰ ਮਿਲੀ ਹੈ। ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕੇਸ ਨਾਲ ਦੱਸਣ ਜਾ ਰਹੇ ਹੈ। ਜਿਸ ਨੂੰ ਤੁਸੀ ਦੇਖਿਆ ਜਾ ਸੁਣਿਆ ਨਹੀ ਹੋਵੇਗਾ। ਇਸ ਸੰਸਾਰ ਵਿੱਚ ਮਾ ਦਾ ਆਪਣੇ ਪੁੱਤਰ ਨਾਲ ਰਿਸ਼ਤਾ ਸਭ ਤੋ ਪਵਿੱਤਰ ਮੰਨਿਆ ਜਾਦਾ ਹੈ। ਅਤੇ ਸਭ ਤੋ ਮਜਬੂਰ ਹਰ ਮਾ ਆਪਣੇ ਪੁੱਤਰ ਦੀ ਖ਼ੁਸ਼ੀ ਲਈ ਕੁਝ ਵੀ ਕਰ
ਸਕਦੀ ਹੈ ਇਸੇ ਤਰਾ ਦਾ ਮਾਮਲਾ ਇਹ ਹੈ।

ਇਹ ਬੰਧਨ ਇੰਨਾ ਮਜ਼ਬੂਤ ਹੈ। ਅੱਜ ਅਸੀ ਤੁਹਾਨੂੰ ਅਜਿਹੀ ਮਾ ਅਤੇ ਬੇਟੇ ਦੇ ਰਿਸ਼ਤੇ ਬਾਰੇ ਦੱਸਣ ਜਾ ਰਹੇ ਹਨ ਜਿਥੇ ਮਾ ਨੇ ਆਪਣੇ ਬੇਟੇ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਆਪਣੇ ਬੇਟੇ ਦੀ ਖੁਸੀ ਲਈ ਪੁੱਤਰ ਨਾਲ ਵਿਆਹ ਕੀਤਾ। ਦੋਸਤੋ ਜੇ ਤੁਸੀ ਇਸ ਮਾ ਮਾਲ ਦੀ ਪੂਰੀ ਸੱਚਾਈ ਜਾਣਦੇ ਹੋ ਤਾ ਤੁਹਾਡੀਆ ਅੱਖਾ ਫਟ ਜਾਣਗੀਆ। ਇਹ ਲਿੰਕਨ ਸ਼ਾਇਰ ਲੰਡਨ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਮਾਮਲਾ ਹੈ।

ਜਿੱਥੇ ਇੱਕ ਪੁੱਤਰ ਆਪਣੀ ਮਾਂ ਨਾਲ ਵਿਆਹ ਕਰਾਉਣ ਲਈ ਜ਼ੋਰ ਪਾਉਦਾ ਸੀ। ਤਾ ਉਸ ਦੀ ਮਾ ਨੇ ਆਪਣੇ ਬੱਚਿਆ ਦੀ ਖੁਸ਼ੀ ਲਈ ਉਸ ਨਾਲ ਵਿਆਹ ਕੀਤਾ ਅਤੇ ਸਾਰੇ ਪਰਿਵਾਰ ਨੇ ਇਸ ਜਿੱਦ ਨੂੰ ਸਵੀਕਾਰ ਲਿਆ ਵਿਆਹ ਵਿੱਚ ਸਾਮਲ ਹੋਇਆ ਅਤੇ ਉਸ ਬੱਚੇ ਦੀ ਇੱਛਾ ਪੂਰੀ ਕੀਤੀ ਕਿ ਲੋਗਨ ਜੈਨੇਟਿਕ ਡਿਸਆਰਡਰ ਕੋਡੈਸਟ੍ਰੋਪੀ ਤੋ ਪੀੜਤ ਸੀ ਅਤੇ ਕੁਝ ਪਲ ਲਈ ਮਹਿਮਾਨ ਸੀ ਇਸ ਲਈ ਆਪਣੀ ਆਖਰੀ ਇੱਛਾ ਪੂਰੀ ਕੀਤੀ।

Leave a Reply

Your email address will not be published. Required fields are marked *