Tuesday, December 1, 2020
Home > News > ਪਸ਼ੂਆਂ ਦੇ ਚਾਰੇ ਤੋਂ ਲੈ ਕੇ ਹਰ ਪ੍ਰਕਾਰ ਦਾ ਆਟਾ ਵੀ ਤਿਆਰ ਕਰ ਦਿੰਦੀ ਹੈ ਇਹ ਜਬਰਦਸਤ ਮਸ਼ੀਨ,ਦੇਖੋ ਪੂਰਾ ਵੀਡੀਓ

ਪਸ਼ੂਆਂ ਦੇ ਚਾਰੇ ਤੋਂ ਲੈ ਕੇ ਹਰ ਪ੍ਰਕਾਰ ਦਾ ਆਟਾ ਵੀ ਤਿਆਰ ਕਰ ਦਿੰਦੀ ਹੈ ਇਹ ਜਬਰਦਸਤ ਮਸ਼ੀਨ,ਦੇਖੋ ਪੂਰਾ ਵੀਡੀਓ

ਦੋਸਤੋ ਦਿਨੋਂ-ਦਿਨ ਕਿਸਾਨੀ ਵੀ ਟੈਕਨਾਲੋਜੀ ਵੱਲ ਵਧਦੀ ਜਾ ਰਹੀ ਹੈ,ਜਿੱਥੇ ਲੋਕ ਪਹਿਲਾਂ ਸਭ ਕੰਮ ਆਪਣੇ ਹੱਥੀਂ ਕਰਿਆ ਕਰਦੇ ਸਨ ਉੱਥੇ ਹੀ ਕਿਸਾਨ ਹਰ ਕੰਮ ਲਈ ਮਸ਼ੀਨਾਂ ਦਾ ਇਸਤੇਮਾਲ ਕਰਦੇ ਹਨ,ਅੱਜ ਦੇ ਆਧੁਨਿਕ ਯੁੱਗ ਵਿਚ ਅਜਿਹੀਆਂ ਮਸ਼ੀਨਾਂ ਆ ਗਈਆਂ ਹਨ ਜਿਸ ਨਾਲ ਕਿਸਾਨ ਨੂੰ ਕਿਸੇ ਕੰਮ ਨੂੰ ਹੱਥ ਲਗਵਾਉਣ ਦੀ ਵੀ ਜਰੂਰਤ ਨਹੀਂ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਸ਼ੀਨ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇੱਕ ਨਹੀਂ ਬਲਕਿ ਇੱਕ ਵਾਰ ਵਿਚ ਕਈ ਕੰਮ ਕਰ ਸਕਦੀ ਹੈ। ਜੀ ਹਾਂ ਜਿਸ ਮਸ਼ੀਨ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਦਾ ਨਾਮ ਚਾਪ ਫ਼ ਕਟਰ। ਸ਼ਾਇਦ ਤੁਸੀਂ ਇਸਦੇ ਬਾਰੇ ਪਹਿਲਾਂ ਵੀ ਸੁਣਿਆਂ ਹੋਵੇ,ਪਰ ਅੱਜ ਅਸੀਂ ਤੁਹਾਨੂੰ ਗੁਜਰਾਤ ਇਲਾਕੇ ਦੇ ਮਸ਼ਹੂਰ ਚਾਪ ਕਟਰ ਬਣਾਉਣ ਵਾਲੇ ਸ਼ਖਸ ਦੇ ਕੋਲ ਪੁੱਜੇ ਹਾਂ। ਜੋ ਇਸਦੇ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸੇਗਾ।

Leave a Reply

Your email address will not be published. Required fields are marked *