Saturday, December 5, 2020
Home > Special News > ਇਸ ਆਸਾਨ ਤਰੀਕੇ ਨਾਲ ਅਣਚਾਹੇ ਵਾਲਾਂ ਤੋ ਪਾਓ ਛੁਟਕਾਰਾ !

ਇਸ ਆਸਾਨ ਤਰੀਕੇ ਨਾਲ ਅਣਚਾਹੇ ਵਾਲਾਂ ਤੋ ਪਾਓ ਛੁਟਕਾਰਾ !

ਦੋਸਤੋ ਸਰੀਰ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਡਿਊਟੀ ਪਾ ਰ ਲ ਰ ਜਾਂਦੇ ਹਾਂ ਅਤੇ ਕਾਫੀ ਪੈਸੇ ਖਰਚ ਕਰਦੇ ਹਾਂ।ਪਰ ਫਿਰ ਵੀ ਹਫਤੇ ਬਾਅਦ ਤੱਕ ਵਾਲ ਵਾਪਸ ਆਉਣੇਂ ਸ਼ੁਰੂ ਹੋ ਜਾਦੇ ਹਨ। ਬੁੱ ਲ੍ਹਾਂ ਤੋਂ ਉੱਪਰ ਵਾਲੇ ਵਾਲਾਂ ਨੂੰ ਕੱਢਣ ਲਈ ਜਿਆਦਾਤਰ ਲੋਕ ਪਾਰਲਰ ਹੀ ਜਾਂਦੇ ਹਨ। ਪਰ ਫਿਰ ਵੀ ਵਾਲ ਵਾ ਪ ਸ ਆਉਣੇਂ ਸ਼ੁਰੂ ਹੋ ਜਾਂਦੇ ਹਨ।

ਅੱਜ ਅਸੀਂ ਤੁਹਾਡੇ ਲਈ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਬ ਹੁ ਤ ਫਾਇਦੇਮੰਦ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ ਵਾਲ ਜੜ੍ਹ ਤੋਂ ਉੱਗਣੇ ਹੀ ਬੰਦ ਹੋ ਜਾਣਗੇ।ਇਸ ਲਈ ਦੋਸਤੋ ਦੋ ਚ ਮ ਚ ਕਣਕ ਦਾ ਆਟਾ ਅਤੇ ਇੱਕ ਚਮਚ ਬੇਸਣ ਦਾ ਲਵੋ ਅਤੇ ਇਸ ਨੂੰ ਮਿਲਾ ਲਵੋ।ਇਸ ਵਿੱਚ ਦੋ ਬੂੰਦਾਂ ਕਿਸੇ ਵੀ ਤੇ ਲ ਦੀਆਂ ਪਾਉ।ਅਜਿਹਾ ਕਰਨ ਨਾਲ ਚਮੜੀ ਸੁੱ ਕੇ ਗੀ ਨਹੀਂ। ਇਸਤੋ ਬਾਅਦ ਇਸ ਪਾਊਡਰ ਦਾ ਪੇਸਟ ਬਣਾਉਣ ਲਈ ਇਸ ਵਿੱਚ ਗੁ ਲਾ ਬ ਜਲ ਨੂੰ ਮਿਕਸ ਕਰੋ।

ਇਸ ਤਰ੍ਹਾਂ ਪੇਸਟ ਨਾ ਬਹੁਤਾ ਪਤਲਾ ਅਤੇ ਨਾ ਹੀ ਬ ਹੁ ਤਾ ਸੰਘਣਾ ਹੋਵੇ।ਇਸ ਤਰ੍ਹਾਂ ਪੇਸਟ ਬਣਾ ਕੇ ਆਪਣੇ ਬੁੱਲ੍ਹਾਂ ਦੇ ਉੱਪਰ ਵਾਲੇ ਹਿੱਸੇ ਤੇ ਲਗਾਉ ਅਤੇ ਪੰਦਰਾਂ ਮਿੰਟ ਵਾਸਤੇ ਇਸੇ ਤਰ੍ਹਾਂ ਹੀ ਲੱਗਾ ਰ ਹਿ ਣ ਦਿਓ।ਦੋਸਤੋ ਜਦੋਂ ਇਹ ਸੁੱਕ ਜਾਵੇ ਤਾਂ ਇਸਨੂੰ ਰਗੜ ਕੇ ਉਤਾਰ ਦਵੋ।ਇਸ ਤਰ੍ਹਾਂ ਤੁਹਾਡੇ ਅ ਣ ਚਾ ਹੇ ਵਾਲ ਵੀ ਆਟੇ ਦੇ ਨਾਲ ਹੀ ਆ ਜਾਣਗੇ ਅਤੇ ਤੁਹਾਨੂੰ ਇਨ੍ਹਾਂ ਵਾਲਾਂ ਤੋਂ ਛੁ ਟ ਕਾ ਰਾ ਮਿਲ ਜਾਵੇਗਾ। ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾ ਕ ਟ ਰ ਦੀ ਸਲਾਹ ਜਰੂਰ ਲ ਵੋ ਜੀ।

Leave a Reply

Your email address will not be published. Required fields are marked *