Wednesday, December 2, 2020
Home > News > ਦੇਖੋ ਹੋਟਲ ਵਿੱਚ 3 ਦਿਨ ਕੀ ਚੱਲਦਾ ਰਿਹਾ ਜਾਣਕੇ ਪੈਰਾਂ ਹੇਠੋਂ ਖਿਸਕ ਜਾਊਗੀ ਜਮੀਨ !

ਦੇਖੋ ਹੋਟਲ ਵਿੱਚ 3 ਦਿਨ ਕੀ ਚੱਲਦਾ ਰਿਹਾ ਜਾਣਕੇ ਪੈਰਾਂ ਹੇਠੋਂ ਖਿਸਕ ਜਾਊਗੀ ਜਮੀਨ !

ਇੱਕ ਕਤਲ ਦੀ ਗੁੱਥੀ ਪੁਲਿਸ ਅੱਜ ਤੱਕ ਵੀ ਸੁਲਝਾ ਨਹੀਂ ਸਕੀ ਹੈ।ਇਹ ਰਹੱਸਮਈ ਕ ਤ ਲ ਅਮਰੀਕਾ ਦੇ ਹੋਟਲ ਵਿੱਚ 5 ਜਨਵਰੀ 1935 ਨੂੰ ਹੋਇਆ ਸੀ।ਉਸ ਦਿਨ ਕਾਲੇ ਸੂਟ ਬੂਟ ਵਿੱਚ ਇੱਕ ਵਿਅਕਤੀ ਹੋ ਟ ਲ ਅੰਦਰ ਜਾਂਦਾ ਹੈ ਅਤੇ ਇੱਕ ਰੂਮ ਦੀ ਮੰਗ ਕਰਦਾ ਹੈ।ਰਿਸੈਪਸ਼ਨ ਤੇ ਬੈਠੀ ਲੜਕੀ ਉਸਤੋ ਉ ਸ ਦੇ ਨਾਮ ਵਾਰੇ ਪੁੱਛਦੀ ਹੈ ਤਾਂ ਉਹ ਆ ਪ ਣਾ ਨਾਮ ਓਵਨ ਦੱਸਦਾ ਹੈ।

ਉਸਤੋ ਬਾਅਦ ਉਸਨੂੰ ਇੱਕ ਰੂਮ ਦੇ ਦਿੱਤਾ ਜਾਂਦਾ ਹੈ।ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਵਿ ਅ ਕ ਤੀ ਤੋਂ ਕੋਈ ਵੀ ਸਮਾਨ ਨਹੀਂ ਸੀ।ਅਗਲੇ ਦਿਨ ਜਦੋਂ ਇੱਕ ਸਫਾਈ ਕਰਮਚਾਰੀ ਰੂਮ ਦੀ ਸਫਾਈ ਕ ਰ ਨ ਲਈ ਆਉਂਦੀ ਹੈ ਤਾਂ ਓਵਨ ਇੱਕ ਕੁਰਸੀ ਤੇ ਸਹਿਮਿਆ ਹੋਇਆ ਬੈਠਿਆਂ ਸੀ।ਅਗਲੇ ਦਿਨ ਫਿਰ ਜਦੋਂ ਉ ਹੀ ਲੜਕੀ ਸਫ਼ਾਈ ਲਈ ਜਾਂਦੀ ਹੈ ਤਾਂ ਰੂਮ ਬਾ ਹ ਰੋਂ ਬੰਦ ਸੀ।ਲੜਕੀ ਨੇ ਦੂਸਰੀ ਚਾਬੀ ਨਾਲ ਰੂਮ ਖੋਲਿਆ ਤਾਂ ਅੰਦਰ ਓਵਨ ਚੁੱਪਚਾਪ ਬੈਠੇ ਸਨ।

ਉਸ ਦੇ ਰੂਮ ਦਾ ਫੋਨ ਖਰਾਬ ਹੋ ਗਿਆ ਸੀ ਜਿਸ ਕਾਰਨ ਇੱਕ ਮ ਕੈ ਨਿ ਕ ਨੂੰ ਠੀਕ ਕਰਨ ਲਈ ਭੇਜਿਆ ਗਿਆ।ਜਦੋਂ ਉਹ ਗਿਆ ਤਾਂ ਰੂਮ ਬਾਹਰੋਂ ਬੰਦ ਸੀ ਜਦੋਂ ਰੂਮ ਖੋਲਿਆ ਗਿਆ ਤਾਂ ਓਵਨ ਨਸ਼ੇ ਦੀ ਹਾ ਲ ਤ ਵਿੱਚ ਬੈਡ ਤੇ ਸੁੱਤੇ ਸਨ।ਇਸਤੋ ਬਾਅਦ ਇੱਕ ਦਿਨ ਫਿਰ ਉਸਦੇ ਕਮਰੇ ਦਾ ਫੋਨ ਖਰਾਬ ਹੋ ਗਿਆ ਜਦੋਂ ਮ ਕੈ ਨਿ ਕ ਠੀਕ ਕਰਨ ਲਈ ਗਿਆ ਤਾਂ ਕ ਮ ਰਾ ਖੁੱਲ੍ਹਾ ਹੀ ਸੀ।ਜਦੋਂ ਉਹ ਅੰਦਰ ਗਿਆ ਤਾਂ ਪੂਰਾ ਕਮਰਾ ਖੂਨ ਨਾਲ ਲੱਥਪਥ ਸੀ।

ਓਵਨ ਜਖ਼ਮੀ ਹਾਲਤ ਵਿੱਚ ਬੇਹੋਸ਼ ਪਏ ਸਨ।ਪੁਲਿਸ ਨੂੰ ਬੁਲਾਇਆ ਗਿਆ ਅਤੇ ਓ ਵ ਨ ਨੂੰ ਹਸਪਤਾਲ ਲਿਜਾਇਆ ਗਿਆ।ਜਦੋਂ ਪਛਗਿੱਛ ਕੀਤੀ ਤਾਂ ਓਵਨ ਨੇ ਦੱਸਿਆ ਕਿ ਉਹ ਬਾਥਰੂਮ ਵਿੱਚ ਡਿੱ ਗ ਗਿਆ ਸੀ।ਦੋ ਦਿਨ ਬਾਅਦ ਉਹ ਕੌਮਾ ਵਿੱਚ ਚਲ ਗਿਆ ਅਤੇ ਉਸਦੀ ਮੌਤ ਹੋ ਗਈ।ਉਸਦੀ ਮੌ ਤ ਦੇ ਨਾਲ ਹੀ ਉਸਦੇ ਕਤਲ ਦੀ ਗੁੱਥੀ ਦ ਫ ਨ ਹੋ ਗਈ।ਅੱਜ ਤੱਕ ਕੋਈ ਵੀ ਇਸ ਗੁੱਥੀ ਨੂੰ ਸੁਲਝਾ ਨਹੀਂ ਸਕਿਆ।

Leave a Reply

Your email address will not be published. Required fields are marked *