Tuesday, December 1, 2020
Home > News > ਪੰਜਾਬ ਦੇ ਇਸ ਪਰਿਵਾਰ ਤੇ ਹੋਈ ਵਾਹਿਗੁਰੂ ਜੀ ਦੀ ਕਿ੍ਪਾ ਹੋਇਆ ਵੱਡਾ ਚਮਤਕਾਰ !

ਪੰਜਾਬ ਦੇ ਇਸ ਪਰਿਵਾਰ ਤੇ ਹੋਈ ਵਾਹਿਗੁਰੂ ਜੀ ਦੀ ਕਿ੍ਪਾ ਹੋਇਆ ਵੱਡਾ ਚਮਤਕਾਰ !

ਤਰਨਤਾਰਨ ਵਿੱਖੇ ਇੱਕ ਪਿੰਡ ਵਿੱਚ ਇੱਕ ਬਾਪ ਦੇ ਘਰ ਤਿੰਨ ਲੜਕੀਆਂ ਨੇ ਇ ਕੱ ਠੀ ਆਂ ਹੀ ਜਨਮ ਲਿਆ।ਜੋ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ।ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੱਚੀਆਂ ਬਿਲਕੁਲ ਤੰ ਦ ਰੁ ਸ ਤ ਹਨ।ਬਾਪ ਬਲਜੀਤ ਸਿੰਘ ਨੇ ਇਸਨੂੰ ਪਰਮਾਤਮਾ ਦੀ ਦਾਤ ਮੰਨਿਆ ਹੈ ਅਤੇ ਉਹ ਬਹੁਤ ਹੀ ਖ਼ੁ ਸ਼ ਹੈ।ਉਹ ਧੀਆਂ ਦਾ ਬਾਪ ਬਣ ਕੇ ਬਹੁਤ ਹੀ ਮਾਣ ਮ ਹਿ ਸੂ ਸ ਕਰ ਰਿਹਾ ਹੈ।ਪੂਰੇ ਇਲਾਕੇ ਵਿੱਚ ਇਹ ਖਬਰ ਫੈਲ ਗਈ ਹੈ ਕਿ ਤਿੰਨ ਬੱਚੀਆਂ ਨੇ ਇੱ ਕ ਠੇ ਹੀ ਜਨਮ ਲਿਆ ਹੈ।  

ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਦੇ ਘਰ ਪ ਹਿ ਲਾਂ ਵੀ ਇੱਕ ਲੜਕੀ ਸੀ ਤੇ ਹੁਣ ਉਹ ਚਾਰ ਲੜਕੀਆਂ ਦਾ ਪਿਤਾ ਬਣ ਗਿਆ ਹੈ।ਉਸਦਾ ਕਹਿਣਾ ਹੈ ਕਿ ਸਾਰਿਆਂ ਨੂੰ ਲੜਕੀਆਂ ਨੂੰ ਵੀ ਉਨ੍ਹਾਂ ਹੀ ਪਿ ਆ ਰ ਦੇਣਾ ਚਾਹੀਦਾ ਹੈ ਜਿਨ੍ਹਾਂ ਕਿ ਮੁੰਡਿਆਂ ਨੂੰ ਦਿੱਤਾ ਜਾਂਦਾ ਹੈ।ਉਹ ਇੱਕ ਦਿਹਾੜੀਦਾਰ ਬੰਦਾ ਹੈ ਅਤੇ ਸ ਰ ਕਾ ਰ ਵੱਲੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਬੱ ਚੀ ਆਂ ਦੀ ਵਧੀਆ ਪਰਵਰਿਸ਼ ਕੀਤੀ ਜਾ ਸਕੇ।ਉਸਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਵੀ ਦੁੱ ਖ ਨਹੀਂ ਹੈ ਸਗੋਂ ਧੀਆਂ ਦਾ ਬਾਪ ਹੋਣ ਤੇ ਮਾਣ ਮ ਹਿ ਸੂ ਸ ਕਰ ਰਹੇ ਹਨ।ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕੁਦਰਤ ਦੇ ਰੰਗ ਨਿਰਾਲੇ ਹੀ ਹੁੰਦੇ ਹਨ।ਸਭ ਲੋਕਾਂ ਨੂੰ ਧੀ ਆਂ ਨੂੰ ਵੀ ਉਨ੍ਹਾਂ ਹੀ ਹੱਕ ਅਤੇ ਪਿਆਰ ਦੇਣਾ ਚਾਹੀਦਾ ਹੈ ਜਿਨ੍ਹਾਂ ਕਿ ਮੁੰਡਿਆਂ ਨੂੰ ਦਿੱਤਾ ਜਾਂਦਾ ਹੈ।ਸਭ ਲੋਕਾਂ ਨੂੰ ਜਾ ਗ ਰੂ ਕ ਹੋਣ ਦੀ ਲੋੜ ਹੈ।

Leave a Reply

Your email address will not be published. Required fields are marked *