Tuesday, October 27, 2020
Home > News > ਔਰਤ ਨਾਲ ਮੁੰਡੇ ਕਰਦੇ ਗਲਤ ਹਰਕਤਾਂ ਜਦ ਰੋਕਿਆ ਤਾਂ ਕੀਤਾ ਇਹ ਕੰਮ !

ਔਰਤ ਨਾਲ ਮੁੰਡੇ ਕਰਦੇ ਗਲਤ ਹਰਕਤਾਂ ਜਦ ਰੋਕਿਆ ਤਾਂ ਕੀਤਾ ਇਹ ਕੰਮ !

ਬਠਿੰਡਾ ਵਿੱਖੇ ਇੱਕ ਪੀੜਤ ਵਿਧਵਾ ਮਹਿਲਾ ਨਾਲ ਕੁਝ ਲੋਕਾਂ ਦੁਆਰਾ ਧੱਕਾ ਕੀਤਾ ਜਾ ਰਿਹਾ ਹੈ ਜਿਸ ਕਾ ਰ ਨ ਉਹ ਕਾਫੀ ਪਰੇਸ਼ਾਨ ਹੈ।ਉਸਨੇ ਦੱਸਿਆ ਕਿ ਉਸਨੇ ਕੁਝ ਆਵਾਰਾ ਮੁੰਡਿਆਂ ਨੂੰ ਗ ਲੀ ਵਿੱਚ ਖੜ੍ਹੇ ਹੋਣ ਅਤੇ ਅਸ਼ਲੀਲ ਹਰਕਤਾਂ ਕਰਨ ਤੋਂ ਰੋਕਿਆ ਸੀ।ਜਿਸ ਕਾਰਨ ਉਨ੍ਹਾਂ ਮੁੰਡਿਆਂ ਦੁ ਆ ਰਾ ਉਨ੍ਹਾਂ ਦੇ ਘਰ ਆ ਕੇ ਭੰਨਤੋੜ ਕੀਤੀ ਗਈ ਅਤੇ ਨਾਲ ਹੀ ਮਹਿਲਾ ਦੇ ਮੁੰਡੇ ਨਾਲ ਕੁੱ ਟ ਮਾ ਰ ਕੀਤੀ ਗਈ। ਇਸਤੇ ਉਸਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ।

ਉਲਟਾ ਉ ਸ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਹੀ ਧਮਕੀ ਦੇ ਦਿੱਤੀ ਅਤੇ ਦੋਸ਼ੀਆਂ ਨੂੰ ਭੇਜ ਦਿੱਤਾ।ਜਿਸ ਕਾਰਨ ਮਹਿਲਾ ਬਹੁਤ ਪਰੇਸ਼ਾਨ ਹੈ ਅਤੇ ਇ ਨ ਸਾ ਫ ਦੀ ਮੰਗ ਕਰ ਰਹੀ ਹੈ।ਮਹਿਲਾ ਦਾ ਕਹਿਣਾ ਹੈ ਕਿ ਉਸਦੇ ਘਰ ਵਿੱਚ ਭੰਨਤੋੜ ਕੀਤੀ ਗਈ ਅਤੇ ਦੋ ਸ਼ੀ ਆਪਣਾ ਮੋਟਰਸਾਈਕਲ ਵੀ ਉਨ੍ਹਾਂ ਦੇ ਘਰ ਵਿੱ ਚ ਹੀ ਛੱਡ ਕੇ ਫਰਾਰ ਹੋ ਗਏ।ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ ਬ ਤ ਨਾ ਕੀਤਾ ਅਤੇ ਉਨ੍ਹੀਂ ਨੂੰ ਬਰੀ ਕਰ ਦਿੱਤਾ। ਹੁਣ ਮਹਿਲਾ ਆਪਣੀ ਸ਼ਿਕਾਇਤ ਉੱਚੇ ਪੱਧਰ ਤੇ ਲੈ ਕੇ ਆਈ ਹੈ ਅਤੇ ਇ ਨ ਸਾ ਫ ਦੀ ਮੰਗ ਕਰ ਰਹੀ ਹੈ।ਉਸਦਾ ਕਹਿਣਾ ਹੈ ਕਿ ਉਹ ਬਹੁਤ ਤੰਗ ਪਰੇਸ਼ਾਨ ਹੈ ਉਸਨੂੰ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸ ਖ ਤ ਸਜ਼ਾ ਦਿੱਤੀ ਜਾਵੇ।

Leave a Reply

Your email address will not be published. Required fields are marked *