Saturday, October 31, 2020
Home > News > ਦੇਸੀ ਜੱਟ ਨੇ ਕੱਢਿਆ ਕੋ ਰੋਨਾ ਦਾ ਇਲਾਜ ਵਿਗਿਆਨੀ ਕੀਤੇ ਫੇਲ !

ਦੇਸੀ ਜੱਟ ਨੇ ਕੱਢਿਆ ਕੋ ਰੋਨਾ ਦਾ ਇਲਾਜ ਵਿਗਿਆਨੀ ਕੀਤੇ ਫੇਲ !

ਫੈਲੀ ਕਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਵਿੱਚ ਤਬਾਹੀ ਮਚੀ ਹੋਈ ਹੈ।ਹਰ ਵਿਗਿਆਨੀ ਅਤੇ ਡਾਕਟਰ ਇ ਸ ਦਾ ਇਲਾਜ ਲੱਭਣ ਵਿੱਚ ਲੱਗੇ ਹੋਏ ਹਨ।ਕਈ ਲੋਕਾਂ ਨੇ ਇਸ ਬਿਮਾਰੀ ਦਾ ਇਲਾਜ ਲੱਭਿਆ ਵੀ ਹੈ ਪਰ ਉਹ ਇ ਲਾ ਜ ਸਹੀਂ ਸਾਬਤ ਨਹੀਂ ਹੋਇਆ।ਹੁਣ ਇੱਕ ਅਜਿਹੀ ਹੀ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿ ਅ ਕ ਤੀ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਕਰੋਨਾ ਦੇ ਇਲਾਜ ਦਾ ਦਾ ਅ ਵਾ ਕਰ ਰਿਹਾ ਹੈ।

ਉਸਦਾ ਕਹਿਣਾ ਹੈ ਕਿ ਉਸ ਕੋਲ ਕ ਰੋ ਨਾ ਮਹਾਂਮਾਰੀ ਦਾ ਢੁਕਵਾਂ ਇਲਾਜ ਹੈ।ਉਸ ਦਾ ਕਹਿਣਾ ਹੈ ਕਿ ਵਿਸਕੀ ਦੁਆਰਾ ਕਰੋਨਾ ਮਹਾਂਮਾਰੀ ਖਤਮ ਹੋ ਸ ਕ ਦੀ ਹੈ।ਉਸਨੇ ਦੱਸਿਆ ਕਿ ਵਿਸਕੀ ਦੀ ਬੋਤਲ ਲਵੋ ਅਤੇ ਇਹ ਦੇਖੋ ਕਿ ਉਸ ਵਿੱਚ ਐਲਕੋਹਲ ਦੀ ਕਿੰਨੀ ਕੁ ਮਾਤਰਾ ਹੈ।ਉਸ ਵਿਿ ਅ ਕ ਤੀ ਦਾ ਕਹਿਣਾ ਹੈ ਕਿ 37 ਪ੍ਤੀਸ਼ਤ ਐਲਕੋਹਲ ਵਾਲੀ ਵਿਸਕੀ ਦਾ ਇੱਕ ਪੈਗ ਬ ਣਾ ਉ ਅਤੇ ਪੀ ਲਵੋ। ਉਸਤੋ ਬਾਅਦ ਅੱਧਾ ਗ ਲਾ ਸ ਪਾਣੀ ਪੀ ਲਵੋ।ਇੱਕ ਘੰਟਾ ਅਰਾਮ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ ਦੁਹਰਾਓ।

ਉਸ ਵਿਅਕਤੀ ਦਾ ਕਹਿਣਾ ਹੈ ਕਿ ਇਹ ਇਲਾਜ ਸੋ ਫੀ ਸ ਦੀ ਫਰਕ ਪਵੇਗਾ।ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਇਸ ਬਿਮਾਰੀ ਦਾ ਇਲਾਜ ਪਹਿਲਾਂ ਨਹੀਂ ਲੱ ਭਿਿ ਆ ਗਿਆ ਨਹੀਂ ਤਾਂ ਇੰਨੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ।ਦੋਸਤੋ ਇਹ ਵੀ ਡੀ ਓ ਕਾਫੀ ਵਾਈਰਲ ਹੋ ਰਹੀ ਹੈ।ਪਰ ਇਹ ਤੱਥ  ਪਊ ਰ ਨ ਰੂਪ ਵਿੱਚ ਸਹੀਂ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਇਸ ਵੀਡੀਓ ਦੀ ਪੁ ਸ਼ ਟੀ ਕੀਤੀ ਗਈ।ਕਰੋਨਾ ਮਹਾਂਮਾਰੀ ਦੇ ਇਲਾਜ ਲਈ ਸ਼ਰਾਬ ਨੂੰ ਪੂਰੀ ਤਰ੍ਹਾਂ ਸਹੀਂ ਨਹੀਂ ਮੰਨਿਆ ਗਿਆ।

Leave a Reply

Your email address will not be published. Required fields are marked *