Monday, October 26, 2020
Home > Special News > ਇਸ ਰਾਸ਼ੀ ਵਾਲਿਆਂ ਦਾ ਆਲਸ ਕਾਰਨ ਸਮਾਂ ਖ਼ਰਾਬ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਆਲਸ ਕਾਰਨ ਸਮਾਂ ਖ਼ਰਾਬ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਔਲਾਦ ਦੇ ਸਲੂਕ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।ਬ੍ਰਿਖ :ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ ‘ਚ ਵਾਧਾ ਹੋਵੇਗਾ।

ਮਿਥੁਨ :ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਕਾਰੋਬਾਰ ਮਾਮਲਿਆਂ ‘ਚ ਜ਼ੋਖ਼ਮ ਨਾ ਚੁੱਕੋ।ਕਰਕ : ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਸਨਮਾਨ ਪ੍ਰਭਾਵਤ ਹੋਵੇ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਮੁਹਾਰਤ ਨਾਲ ਕੀਤਾ ਕੰਮ ਸਫਲ ਹੋਵੇਗਾ।

ਸਿੰਘ : ਕਾਰੋਬਾਰ ‘ਚ ਰੁਝੇਵੇਂ ਵਧਣਗੇ। ਸਿਹਤ ਪ੍ਰਤੀ ਲਾਪਰਵਾ ਨਾ ਹੋਵੇ ਖਾਸ ਤੌਰ ‘ਤੇ ਵਾਹਨ ਚਲਾਉਂਦੇ ਸਮੇਂ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਰਚਨਾਤਮਕ ਕੰਮਾਂ ‘ਚ ਮਨ ਲਗਾਓ।ਕੰਨਿਆ :ਆਰਥਿਕ ਸਥਿਤੀ ‘ਚ ਸੁਧਾਰ ਹੋਵੇਗਾ। ਸੱਭਿਆਚਾਰ ਉਤਸਵ ‘ਚ ਹਿੱਸੇਦਾਰੀ ਰਹੇਗੀ। ਦੂਜਿਆਂ ਤੋਂ ਸਹਿਯੋਗ ਲੈਣ ‘ਚ ਸਫਲਤਾ ਮਿਲੇਗੀ।

ਤੁਲਾ : ਆਰਥਿਕ ਮਾਮਲਿਆਂ ‘ਚ ਜੋਖ਼ਮ ਨਾ ਚੁੱਕੋ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਕਿਸੇ ਹੋਰ ਪਰਿਵਾਰਕ ਮੈਂਬਰ ਤੋਂ ਤਣਾਅ ਵੀ ਮਿਲੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।ਬ੍ਰਿਸ਼ਚਕ : ਸਾਸ਼ਨ ਸੱਤਾ ਤੋਂ ਸਹਿਯੋਗ ਲੈਣ ‘ਚ ਕਾਮਯਾਬੀ ਮਿਲੇਗੀ। ਕਾਰੋਬਾਰ ਕੋਸ਼ਿਸ਼ ਸਫਲ ਹੋਵੇਗੀ। ਰਚਨਾਤਮਕ ਕੰਮਾਂ ਵਿਚ ਮਨ ਲਗਾਓ।

ਧਨੁ : ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਹੋਰ ਮਿਹਨਤ ਦੀ ਲੋੜ ਹੈ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।ਮਕਰ : ਜੀਵਿਕਾ ਦੇ ਖੇਤਰ ‘ਚ ਤਰੱਕੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ‘ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਮਾਲੀ ਤੌਰ ‘ਤੇ ਚੌਕਸ ਰਹੋ।

ਕੁੰਭ : ਆਲਸ ਕਾਰਨ ਸਮਾਂ ਖ਼ਰਾਬ ਕਰੋਗੇ। ਲੰਬੀ ਯਾਤਰਾ ਦੀ ਯੋਜਨਾ ਸਫਲ ਹੋਵੇਗੀ। ਕਿਸੇ ਉਤਸਵ ਵਿਚ ਹਿੱਸੇਦਾਰੀ ਰਹੇ। ਆਰਥਿਕ ਪੱਖ ਮਜ਼ਬੂਤ ਹੋਵੇਗਾ।ਮੀਨ : ਭਾਵੁਕਤਾ ‘ਤੇ ਕੰਟਰੋਲ ਰੱਖੋ। ਕਿਸੇ ਪਰਿਵਾਰਕ ਸਮੱਸਿਆ ਦੀ ਲਪੇਟ ‘ਚ ਆ ਸਕਦੇ ਹੋ। ਆਰਥਿਕ ਪੱਖ ਕਮਜ਼ੋਰ ਹੋਵੇਗਾ। ਰਿਸ਼ਤਿਆਂ ‘ਚ ਮਿਠਾਸ ਆਵੇਗੀ।

Leave a Reply

Your email address will not be published. Required fields are marked *