Monday, November 30, 2020
Home > Special News > ਮੁੰਡਾ ਕੁੜੀਆਂ ਦੇ ਕੱਪੜੇ ਪਾਕੇ ਸੜਕ ਤੇ ਸ਼ਰੇਆਮ ਕਰ ਰਿਹਾ ਸੀ ਇਹ ਗਲਤ ਕੰਮ !

ਮੁੰਡਾ ਕੁੜੀਆਂ ਦੇ ਕੱਪੜੇ ਪਾਕੇ ਸੜਕ ਤੇ ਸ਼ਰੇਆਮ ਕਰ ਰਿਹਾ ਸੀ ਇਹ ਗਲਤ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਵੇਲੇ ਇੱਕ ਵੱਡੀ ਜਾਣਕਾਰੀ ਨਾਭਾ ਤੋ ਮਿਲੀ ਹੈ ਜਿੱਥੇ ਇੱਕ ਨੌ ਜ ਵਾ ਨ ਮੁੰਡਾ ਕੁੜੀਆਂ ਦੇ ਸੂਟ ਪਾਕੇ ਵਧਾਈਆਂ ਮੰਗ ਰਿਹਾ ਸੀ। ਤਾਂ ਮੌਕੇ ਤੇ ਪਹੁੰਚੇ ਅ ਸ ਲੀ ਕਿੰਨਰਾਂ ਨੇ ਉਸ ਦਾ ਸ਼ਰੇਆਮ ਕੁਟਾਪਾ ਚਾੜਿਆ ਪਰ ਦੋ ਸ਼ੀ ਮੌਕੇ ਤੋ ਫਰਾਰ ਹੋ ਗਿਆ ਜਾਣਕਾਰੀ

ਅਨੁਸਾਰ ਕਿੰਨਰਾਂ ਨੇ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਵੀ ਅਜਿਹੀਆਂ ਹ ਰ ਕ ਤਾਂ ਕਰਦਾ ਰਹਿੰਦਾ ਹੈ ਇਸ ਸੰਬੰਧੀ ਉਸ ਨੌਜਵਾਨ ਨੇ ਥਾਣੇ ਵਿੱਚ ਲਿਖਕੇ ਵੀ ਦਿੱਤਾ ਸੀ ਕਿ ਉਹ ਕਦੇ ਅੱਗੇ ਤੋ ਅ ਜਿ ਹਾ ਕੰਮ ਨਹੀ ਕਰੇਗਾ। ਜਾਣਕਾਰੀ ਅਨੁਸਾਰ ਮੌਕੇ ਤੇ ਅਸਲੀ ਕਿੰਨਰਾਂ ਨੇ ਉਸ ਨੌਜਵਾਨ ਨੂੰ ਫੜ ਲਿ ਆ ਤੇ ਚੰਗੀ ਸੇਵਾ ਕੀਤੀ।ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਉਹਨਾਂ ਨੌਜਵਾਨ ਤੇ ਕਾਰਵਾਈ ਕ ਰ ਨ ਦੀ ਗੱਲ ਆਖੀ।

Leave a Reply

Your email address will not be published. Required fields are marked *