Thursday, November 26, 2020
Home > News > ਗੋਹਾ ਸੁੱਟਣ ਗਈ ਬੇਬੇ ਨਾਲ ਮੁੰਡਿਆ ਨੇ ਕਰਤਾ ਸ਼ਰਮਨਾਕ ਕਾਰਾ ਪਾੜ ਸੁੱਟੇ ਕੱਪੜੇ ਤੇ !

ਗੋਹਾ ਸੁੱਟਣ ਗਈ ਬੇਬੇ ਨਾਲ ਮੁੰਡਿਆ ਨੇ ਕਰਤਾ ਸ਼ਰਮਨਾਕ ਕਾਰਾ ਪਾੜ ਸੁੱਟੇ ਕੱਪੜੇ ਤੇ !

ਤਰਨਤਾਰਨ ਵਿੱਖੇ ਪਿੰਡ ਦਦੇਹਰ ਵਿੱਚ ਇੱਕ ਬਜ਼ੁਰਗ ਔਰਤ ਨਾਲ ਪੰਚਾਇਤੀ ਜ਼ ਮੀ ਨ ਨੂੰ ਲੈ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਔਰਤ ਦੇ ਵਾਲਾਂ ਦੀ ਬੇ ਅ ਦ ਬੀ ਕੀਤੀ ਗਈ ਅਤੇ ਇੰਨਾ ਹੀ ਨਹੀਂ ਉਸਦੇ ਕੱਪੜੇ ਫਾੜ ਕੇ ਉਸਦੀ ਕੁੱਟਮਾਰ ਕੀਤੀ ਗਈ। ਦੱ ਸਿ ਆ ਜਾ ਰਿਹਾ ਹੈ ਕਿ ਪੀੜਤ ਔਰਤ ਰੋਜ਼ਾਨਾ ਦੀ ਤਰ੍ਹਾਂ ਗੋਹਾ ਸੁੱ ਟ ਣ ਲਈ ਗਈ ਹੋਈ ਸੀ

ਜਿੱਥੇ ਵਿਰੋਧੀ ਧਿਰ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸਦੇ ਵਾਲਾਂ ਦੀ ਬੇ ਅ ਦ ਬੀ ਕੀਤੀ ਗਈ।ਔਰਤ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਵੀ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਗਈ।ਉਸਦਾ ਕਹਿਣਾ ਹੈ ਕਿ ਜੇ ਕ ਰ ਉਸਦੀ ਸੁਣਵਾਈ ਪੁਲਿਸ ਦੁਆਰਾ ਨਾ ਕੀਤੀ ਗਈ ਤਾਂ ਉਹ ਜ਼ਹਿਰ ਪੀ ਕੇ ਆ ਪ ਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ।ਉਸਨੇ ਸਿੱਖ ਜਥੇਬੰਦੀਆਂ ਅਤੇ ਸ ਤਿ ਕਾ ਰ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਨਾਲ ਕੀਤੀ ਗਈ ਬੇਅਦਬੀ ਦਾ ਉ ਸ ਨੂੰ ਇਨਸਾਫ ਦਿ ਵਾ ਇ ਆ ਜਾਵੇ।

Leave a Reply

Your email address will not be published. Required fields are marked *